ਛੂਆ-ਛਾਤ ਤੇ ਪਾਬੰਦੀ:-
ਭਾਵੇਂ ਕਿ ਅਜਾਦੀ ਤੋਂ ਪਹਿਲਾਂ ਅਛੂਤ ਜਾਤੀਆਂ ਨੂੰ ਧਰਮ ਸਥਾਨਾਂ ਦੇ
ਪ੍ਰਵੇਸ਼ ਤੋਂ ਮਨਾਹੀ ਕਰਨ ਨੂੰ ਕੋਈ ਜ਼ੁਰਮ ਨਹੀਂ ਕਿਹਾ ਜਾਂਦਾ ਸੀ,
ਪਰ ਭਾਰਤ ਦੇ ਸੰਵਿਧਾਨ ਦੇ ਹੋਂਦ ਵਿੱਚ ਆਉਣ ਤੇ ਸੰਵਿਧਾਨ ਦੀ ਧਾਰਾ
17
ਤਹਿਤ ਛੂਆ-ਛੂਤ ਉਪਰ ਪੂਰਨ ਤੌਰ
'ਤੇ
ਪਾਬੰਦੀ ਲਾ ਦਿੱਤੀ ਗਈ ਅਤੇ ਇਸ ਪਾਬੰਦੀ ਨੂੰ ਪ੍ਰਯੋਗ ਵਿੱਚ ਲਿਆਉਣ
ਲਈ
'ਦਾ
ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਐਕਟ,
1955
ਬਣਾਇਆ ਗਿਆ। ਇਸ ਦੀ ਧਾਰਾ
3
ਵਿੱਚ ਇਸ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ ਹੈ।
ਜੋ ਕੋਈ ਕਿਸੇ ਵਿਅਕਤੀ ਨੂੰ :-
(ਓ)
ਕਿਸੇ ਅਜਿਹੇ ਲੋਕ ਉਪਾਸਨਾ ਦੇ ਸਥਾਨ ਵਿੱਚ,
ਜੋ ਉਸੇ ਧਰਮ ਨੂੰ ਮੰਨਣ ਵਾਲੇ ਜਾਂ ਉਸ ਦੇ ਕਿਸੇ ਅਨੁਭਾਗ ਦੇ ਹੋਰ
ਵਿਅਕਤੀਆਂ ਲਈ ਖੁੱਲ੍ਹਾ ਹੋਵੇ,
ਅਜਿਹਾ ਵਿਅਕਤੀ ਦੀ ਹੈਸੀਅਤ ਵਿੱਚ ਦਾਖਲ ਹੋਣ ਤੋਂ,
ਜਾਂ
(ਅ)
ਕਿਸੇ ਅਜਿਹੇ ਲੋਕ ਉਪਾਸਨਾ ਦੇ ਸਥਾਨ ਵਿੱਚ ਉਪਾਸਨਾ,
ਪ੍ਰਾਰਥਨਾ,
ਕੋਈ ਧਾਰਮਿਕ ਪੂਜਾ ਪਾਠ,
ਕਿਸੇ ਪਵਿੱਤਰ ਤਲਾਬ,
ਖੂਹ,
ਚਸ਼ਮੇ ਜਾਂ ਖਾਲ,
ਦਰਿਆ ਜਾਂ ਝੀਲ ਵਿੱਚ ਇਸ਼ਨਾਨ ਜਾਂ ਉਸ ਦੇ ਪਾਣੀ ਦੀ ਵਰਤੋਂ ਜਾਂ
ਅਜਿਹੇ ਤਲਾਬ,
ਖਾਲ,
ਦਰਿਆ ਜਾਂ ਝੀਲ ਦੀ ਕਿਸੇ ਘਾਟ ਤੇ ਇਸ਼ਨਾਨ,
ਉਸੇ ਢੰਗ
ਨਾਲ ਅਤੇ ਉਸੇ ਹੱਦ ਤੱਕ,
ਅਜਿਹਾ ਕਰਨ ਦੀ ਉਸੇ ਧਰਮ ਨੂੰ ਮੰਨਣ ਵਾਲੇ ਜਾਂ ਉਸ ਦੇ ਕਿਸੇ ਅਨੁਭਾਗ
ਦੇ ਹੋਰ ਵਿਅਕਤੀਆਂ ਨੂੰ ਇਜ਼ਾਜਤ
ਹੋਵੇ,
ਅਜਿਹੇ ਵਿਅਕਤੀ ਦੀ ਹੈਸੀਅਤ ਵਿੱਚ ਕਰਨ ਤੋਂ,
'ਛੂਤ-ਛਾਤ'
ਦੇ ਆਧਾਰ
'ਤੇ
ਹੋਵੇਗਾ। ਉਹ ਘੱਟੋ-ਘੱਟ
1
ਮਹੀਨੇ ਤੋਂ ਨਾ ਘੱਟ ਦੀ ਅਤੇ
6 ਮਹੀਨੇ
ਤੋਂ ਨਾ ਵੱਧ ਦੀ ਸਮਾਂ ਸੀਮਾਂ ਦੀ ਕੈਦ ਅਤੇ ਜ਼ੁਰਮਾਨਾਂ ਜੋ ਇੱਕ ਸੌ
ਤੋਂ ਘੱਟ ਅਤੇ ਪੰਜ ਸੌ ਰੁਪਏ ਤੋਂ ਵੱਧ ਨਹੀਂ ਹੋਵੇਗਾ,
ਸਜ਼ਾ ਦਿੱਤੇ ਜਾਣਯੋਗ ਹੋਵੇਗਾ।
ਸੈਕਸ਼ਨ-4
ਦੇ ਅਨੁਸਾਰ ਹੇਠ ਲਿਖੀਆਂ ਥਾਵਾਂ ਤੇ ਅਨੁਸੂਚਿਤ ਜਾਤੀ ਦੇ ਵਿਅਕਤੀ ਦੇ
ਪ੍ਰਵੇਸ਼ ਨੂੰ ਰੋਕਣਾ ਜ਼ੁਰਮ ਠਹਿਰਾਇਆ ਗਿਆ ਹੈ।
ਕੋਈ ਕਿਸੇ ਵਿਅਕਤੀ ਦੇ ਵਿਰੁੱਧ :-
(1)
ਕਿਸੇ ਦੁਕਾਨ,
ਲੋਕ ਭੋਜਨਾਲੇ,
ਹੋਟਲ ਜਾਂ ਲੋਕ ਮਨੋਰੰਜਨ-ਸਥਾਨ ਵਿੱਚ ਪ੍ਰਵੇਸ਼ ਬਾਬਤ,
ਜਾਂ
(2)
ਕਿਸੇ ਲੋਕ ਭੋਜਨਾਲੇ,
ਹੋਟਲ,
ਧਰਮਸ਼ਾਲਾ,
ਸਰਾਂ ਜਾਂ ਮੁਸਾਫ਼ਰਖਾਨੇ ਵਿੱਚ ਆਮ ਜਨਤਾ ਦੀ ਜਾਂ ਉਸ ਦੇ ਕਿਸੇ
ਅਨੁਭਾਗ ਦੀ ਵਰਤੋਂ ਲਈ ਰੱਖੇ ਗਏ ਕਿਸੇ ਭਾਂਡਿਆਂ ਅਤੇ ਹੋਰ ਵਸਤਾਂ ਦੀ
ਵਰਤੋਂ ਬਾਬਤ,
ਜਾਂ
(3)
ਕਿਸੇ ਪੇਸ਼ੇ ਦੀ ਪ੍ਰੈਕਟਿਸ ਜਾਂ ਕੋਈ ਉਪਜੀਵਿਕਾ ਚਲਾਉਣ,
ਵਪਾਰ ਜਾਂ ਕਾਰੋਬਾਰ ਕਰਨ ਜਾਂ ਕਿਸੇ ਕੰਮ ਵਿੱਚ ਨਿਯੋਜਤ ਬਾਬਤ,
ਜਾਂ
(4)
ਕਿਸੇ ਦਰਿਆ,
ਨਦੀ,
ਚਸ਼ਮੇ,
ਖੂਹ ਤਲਾਬ,
ਹੌਜ਼,
ਪਾਣੀ ਦੇ ਨਲ ਜਾਂ ਪਾਣੀ ਦੇ ਹੋਰ ਸਥਾਨ ਦੀ ਜਾਂ ਕਿਸੇ ਇਸ਼ਨਾਨਘਾਟ,
ਕਬਰਿਸਤਾਨ ਜਾਂ ਸ਼ਮਸ਼ਾਨਭੂਮੀ,
ਕਿਸੇ ਸਫਾਈ-ਸਹੂਲਤ,
ਕਿਸੇ ਸੜਕ ਜਾਂ ਰਾਹ ਜਾਂ ਲੋਕ-ਸਮਾਗਮ ਦੇ ਕਿਸੇ ਹੋਰ ਸਥਾਨ,
ਜਿਸ ਦੀ ਵਰਤੋਂ ਕਰਨ ਲਈ ਜਾਂ ਜਿਸ ਵਿੱਚ ਪ੍ਰਵੇਸ਼ ਕਰਨ ਦੀ ਜਨਤਾ ਦੇ
ਹੋਰ ਮੈਂਬਰਾਂ ਜਾਂ ਉਸ ਦਾ ਕੋਈ ਅਨੁਭਾਗ,
ਅਧਿਕਾਰ ਰੱਖਦਾ ਹੈ,
ਦੀ ਵਰਤੋਂ ਜਾਂ ਉਸ ਵਿੱਚ ਪ੍ਰਵੇਸ਼ ਬਾਬਤ,
ਜਾਂ
(5)
ਪੂਰੇ ਜਾਂ ਅੰਸ਼ਕ ਤੌਰ ਤੇ ਰਾਜ ਫੰਡਾਂ ਤੋਂ ਕਾਇਮ ਰੱਖੇ ਦਾਨ-ਆਧਾਰੀ
ਜਾਂ ਲੋਕ-ਪ੍ਰਯੋਜਨ ਦੇ ਲਈ ਵਰਤੇ ਜਾਂਦੇ,
ਆਮ ਜਨਤਾ,
ਉਸ ਦੇ ਕਿਸੇ ਅਨੁਭਾਗ
ਦੀ ਵਰਤੋਂ ਲਈ ਸਮਰਪਣ ਕੀਤੇ ਕਿਸੇ ਸਥਾਨ ਦੀ ਵਰਤੋਂ ਜਾਂ ਉਸ ਵਿੱਚ
ਪ੍ਰਵੇਸ਼ ਬਾਬਤ,
ਜਾਂ
(6)
ਆਮ ਜਨਤਾ ਜਾਂ ਉਸ ਦੇ ਕਿਸੇ ਅਨੁਭਾਗ ਦੇ ਫ਼ਾਇਦੇ ਲਈ ਸਿਰਜੇ ਕਿਸੇ
ਦਾਨ-ਆਧਾਰੀ ਟ੍ਰਸਟ ਅਧੀਨ ਕਿਸੇ ਫ਼ਾਇਦੇ ਦੇ ਉਪਭੋਗ ਬਾਬਤ,
ਜਾਂ
(7)
ਕਿਸੇ ਲੋਕ ਸਵਾਰੀ ਦੀ ਵਰਤੋਂ ਜਾਂ ਉਸ ਵਿੱਚ ਪ੍ਰਵੇਸ਼ ਬਾਬਤ,
ਜਾਂ
(8)
ਕਿਸੇ ਵੀ ਲੋਕੈਲਿਟੀ ਵਿੱਚ ਕਿਸੇ ਨਿਵਾਸ ਅਹਾਤੇ ਦੀ ਉਸਾਰੀ,
ਜਾਂ ਦਾਖਲ ਬਾਬਤ,
ਜਾਂ
(9)
ਕਿਸੇ ਅਜਿਹੀ ਧਰਮਸ਼ਾਲਾ,
ਸਰਾਂ ਜਾਂ ਮੁਸਾਫ਼ਰਖਾਨੇ ਜੋ ਆਮ ਜਨਤਾ ਜਾਂ ਉਸ ਦੇ ਕਿਸੇ ਅਨੁਭਾਗ ਲਈ
ਖੁੱਲ੍ਹਾ ਹੋਵੇ,
ਦੀ ਵਰਤੋਂ ਬਾਬਤ,
ਜਾਂ
(10)
ਕਿਸੇ ਸਮਾਜਿਕ,
ਧਾਰਮਿਕ ਰਿਵਾਜ਼,
ਪ੍ਰਥਾ ਜਾਂ ਰਸਮ ਦੀ ਪਾਲਣਾ ਜਾਂ ਕਿਸੇ ਧਾਰਮਿਕ,
ਜਾਂ ਸਭਿਆਚਾਰਕ ਜਲੂਸ ਵਿੱਚ ਭਾਗ ਲੈਣ ਜਾਂ ਅਜਿਹਾ ਜਲੂਸ ਕੱਢਣ ਬਾਬਤ,
ਜਾਂ
(11)
ਗਹਿਣਿਆਂ ਅਤੇ ਸ਼ਿੰਗਾਰਾਂ ਦੀ ਵਰਤੋਂ ਬਾਬਤ। ਛੂਆਂ-ਛਾਤ ਦੇ ਆਧਾਰ ਤੇ
ਕੋਈ ਨਿਰਯੋਗਤਾ ਨਾਫਜ਼ (ਛੂਤ-ਛਾਤ) ਕਰੇਗਾ,
ਉਸਨੂੰ ਘੱਟੋ ਘੱਟ ਇੱਕ ਮਹੀਨੇ ਦੀ ਕੈਦ ਜੋ ਕਿ
6
ਮਹੀਨੇ ਤੱਕ ਵੀ ਹੋ ਸਕਦੀ ਹੈ ਅਤੇ ਜ਼ੁਰਮਾਨਾ ਜੋ ਕਿ ਇੱਕ ਸੌ ਤੋਂ ਘੱਟ
ਅਤੇ ਪੰਜ ਸੌ ਤੋਂ ਵੱਧ ਨਹੀਂ ਹੋਵੇਗਾ,
ਸਜ਼ਾ ਦਿੱਤੇ ਜਾਣ ਯੋਗ ਹੋਵੇਗਾ।
ਸਿਵਲ ਅਧਿਕਾਰਾਂ ਦੇ ਹਿਫਾਜ਼ਤ ਐਕਟ
1955
ਦੇ ਸੈਕਸ਼ਨ-5
ਅਨੁਸਾਰ ਇਸ ਤਰ੍ਹਾਂ ਦਾ ਵਿਤਕਰਾ/ਮਨਾਹੀ ਇੱਕ ਸਜ਼ਾਯੋਗ ਜ਼ੁਰਮ ਹੈ। ਜੇ
ਕੋਈ
'ਛੂਤ-ਛਾਤ'
ਦੇ ਆਧਾਰ ਤੇ :-
(ਓ)
ਕਿਸੇ ਵਿਅਕਤੀ ਨੂੰ ਕਿਸੇ ਹਸਪਤਾਲ,
ਦਵਾਖਾਨੇ,
ਸਿੱਖਿਆ ਸੰਸਥਾ,
ਕਿਸੇ ਹੋਸਟਲ ਵਿੱਚ ਜੇ ਅਜਿਹਾ ਹਸਪਤਾਲ,
ਦਵਾਖਾਨਾ,
ਸਿੱਖਿਆ ਸੰਸਥਾ ਦਾ ਹੋਸਟਲ ਆਮ ਜਨਤਾ ਜਾਂ ਉਸ ਦੇ ਕਿਸੇ ਅਨੁਭਾਗ ਦੇ
ਫ਼ਾਇਦੇ ਲਈ ਸਥਾਪਿਤ ਹੈ ਜਾਂ ਕਾਇਮ ਰੱਖਿਆ ਜਾਂਦਾ ਹੈ,
ਦਾਖ਼ਲ ਕਰਨ ਤੋਂ ਇਨਕਾਰ ਕਰੇਗਾ,
ਜਾਂ
(ਅ)
ਉਪਰੋਕਤ ਸੰਸਥਾਵਾਂ ਵਿੱਚੋਂ ਕਿਸੇ ਇੱਕ ਵਿੱਚ ਦਾਖਲੇ ਤੋਂ ਪਿੱਛੋਂ
ਅਜਿਹੇ ਵਿਅਕਤੀ ਦੇ ਵਿਰੁੱਧ ਕੋਈ ਵਿਤਕਰੇ ਵਾਲਾ ਕਾਰਜ ਕਰੇਗਾ। ਉਹ
ਇੱਕ ਮਹੀਨੇ ਤੋਂ ਨਾ ਘੱਟ ਦੀ ਅਤੇ ਛੇ ਮਹੀਨੇ ਤੋਂ ਨਾ ਵੱਧ ਦੀ ਮਿਆਦ
ਦੀ ਕੈਦ ਦੀ ਅਤੇ ਜ਼ੁਰਮਾਨੇ ਦੀ ਵੀ,
ਜੋ ਇੱਕ ਸੌ ਰੁਪਏ ਤੋਂ ਘੱਟ ਅਤੇ ਪੰਜ ਸੌ ਰੁਪਏ ਤੋਂ ਵੱਧ ਨਹੀਂ
ਹੋਵੇਗਾ,
ਸਜ਼ਾ ਦਿੱਤੇ ਜਾਣਯੋਗ ਹੋਵੇਗਾ।
ਜੇ ਕੋਈ ਉਸ ਸਮੇਂ ਅਤੇ ਸਥਾਨ ਉਤੇ ਅਤੇ ਉਨ੍ਹਾਂ ਹੀ ਨਿਬੰਧਨਾਂ ਅਤੇ
ਸ਼ਰਤਾਂ ਤੇ,
ਜਿਨ੍ਹਾਂ ਤੇ ਕਾਰੋਬਾਰ ਦੇ ਸਾਧਾਰਨ ਅਨੁਕ੍ਰਮ ਵਿੱਚ ਹੋਰ ਵਿਅਕਤੀਆਂ
ਨੂੰ ਕੋਈ ਮਾਲ ਵੇਚਿਆ ਜਾਂਦਾ ਹੈ ਜਾਂ ਉਨ੍ਹਾਂ ਦੀ ਸੇਵਾ ਕੀਤੀ ਜਾਂਦੀ
ਹੈ,
ਕਿਸੇ ਵਿਅਕਤੀ ਨੂੰ ਅਜਿਹਾ ਮਾਲ ਵੇਚਣ ਜਾਂ ਉਸ ਦੀ ਸੇਵਾ ਕਰਨ ਤੋਂ
'ਛੂਤ-ਛਾਤ'
ਦੇ ਆਧਾਰ
'ਤੇ
ਇਨਕਾਰ ਕਰੇਗਾ,
ਉਹ ਘੱਟੋ ਘੱਟ
1
ਮਹੀਨਾ ਅਤੇ ਵੱਧੋਂ ਵੱਧ
6
ਮਹੀਨੇ ਤੱਕ ਦੀ ਕੈਦ ਅਤੇ ਜ਼ੁਰਮਾਨੇ ਦੀ ਵੀ,
ਜੋ ਇੱਕ ਸੌ ਰੁਪਏ ਤੋਂ ਘੱਟ ਅਤੇ ਪੰਜ ਸੌ ਰੁਪਏ ਤੋਂ ਵੱਧ ਨਹੀਂ
ਹੋਵੇਗਾ,
ਸਜ਼ਾ ਦਿੱਤੇ ਜਾਣਯੋਗ ਹੋਵੇਗਾ।
ਇਹ ਸਜ਼ਾ ਨਿਮਨਲਿਖਿਤ ਕਾਰਨ ਕਰਕੇ ਵੀ ਹੋ ਸਕਦੀ ਹੈ।
ਸੈਕਸ਼ਨ-
7
ਜੇ ਕੋਈ :-
(ਓ)
ਕਿਸੇ ਵਿਅਕਤੀ ਨੂੰ,
ਸੰਵਿਧਾਨ ਦੇ ਅਨੁਛੇਦ
17
ਅਧੀਨ
'ਛੂਤ-ਛਾਤ'
ਦਾ ਅੰਤ ਕਰ ਦਿੱਤੇ ਜਾਣ ਕਾਰਨ ਉਸ ਨੂੰ ਹਾਸਲ ਹੋਣ ਵਾਲੇ ਕਿਸੇ
ਅਧਿਕਾਰ ਦੀ ਵਰਤੋਂ ਕਰਨ ਤੋਂ ਰੋਕੇਗਾ,
ਜਾਂ
(ਅ)
ਕਿਸੇ ਵਿਅਕਤੀ ਨੂੰ ਕਿਸੇ ਅਜਿਹੇ ਅਧਿਕਾਰ ਦੀ ਵਰਤੋਂ ਵਿੱਚ ਛੇੜੇਗਾ,
ਸੱਟ ਮਾਰੇਗਾ,
ਖਿਝਾਵੇਗਾ,
ਰੁਕਾਵਟ ਪਾਵੇਗਾ,
ਰੁਕਾਵਟ ਕਾਰਤ ਕਰੇਗਾ ਜਾਂ ਕਾਰਤ
ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕਿਸੇ ਵਿਅਕਤੀ ਦੇ ਅਜਿਹੇ ਅਧਿਕਾਰ ਦੀ
ਵਰਤੋਂ ਕਰ ਲੈਣ ਦੇ ਕਾਰਨ,
ਉਸ ਨੂੰ ਛੇੜੇਗਾ,
ਸੱਟ ਮਾਰੇਗਾ,ਖਿਝਾਵੇਗਾ
ਜਾਂ ਉਸ ਦਾ ਬਾਈਕਾਟ ਕਰੇਗਾ,
ਜਾਂ
(ਇ)
ਬੋਲੇ ਗਏ ਜਾਂ ਲਿਖੇ ਗਏ ਸ਼ਬਦਾਂ ਦੁਆਰਾ,
ਸੈਨਤਾਂ ਦੁਆਰਾ ਜਾਂ ਦ੍ਰਿਸ਼ਟਮਾਨ ਰੂਪਣਾਂ ਦੁਆਰਾ ਜਾਂ ਹੋਰਵੇਂ,
ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਵਰਗ
ਜਾਂ ਆਮ ਜਨਤਾ ਨੂੰ ਛੂਤ-ਛਾਤ ਦਾ ਕਿਸੇ ਰੂਪ ਵਿੱਚ ਆਚਰਨ ਕਰਨ ਲਈ
ਉਕਸਾਵੇਗਾ ਜਾਂ ਉਤਸ਼ਾਹ ਕਰੇਗਾ,
ਜਾਂ
(ਸ)
ਅਨੁਸੂਚਿਤ ਜਾਤ ਦੇ ਕਿਸੇ ਬੰਦੇ ਦਾ
'
ਛੂਤ-ਛਾਤ'
ਦੇ ਆਧਾਰ
'ਤੇ
ਅਪਮਾਨ ਕਰੇਗਾ ਜਾਂ ਅਪਮਾਨ ਕਰਨ ਦੀ ਕੋਸ਼ਿਸ਼ ਕਰੇਗਾ।
ਅਨੁਸੂਚਿਤ ਜਾਤੀ ਦੇ ਵਿਅਕਤੀ ਨਾਲ ਬਾਈਕਾਟ ਨੂੰ ਸਿਵਲ ਅਧਿਕਾਰਾਂ ਦੀ
ਹਿਫ਼ਾਜ਼ਤ ਐਕਟ,
1955
ਦੇ ਸੈਕਸ਼ਨ
7
ਵਿੱਚ ਹੇਠਾਂ ਦਿੱਤੀਆਂ ਵਿਆਖਿਆਵਾਂ ਅਨੁਸਾਰ ਸਪੱਸ਼ਟ ਕੀਤਾ ਗਿਆ ਹੈ :-
ਇੱਕ ਵਿਅਕਤੀ ਕਿਸੇ ਹੋਰ ਦਾ ਬਾਈਕਾਟ ਕਰਦਾ ਸਮਝਿਆ ਜਾਵੇਗਾ ਜਦ ਉਹ-
(ਹ)
ਅਜਿਹੇ ਹੋਰ ਵਿਅਕਤੀ ਨੂੰ ਕੋਈ ਘਰ ਜਾਂ ਭੌਂ ਪੱਟੇ ਤੇ ਦੇਣ ਤੋਂ
ਇਨਕਾਰ ਕਰਦਾ ਹੈ ਜਾਂ ਅਜਿਹੇ ਹੋਰ ਵਿਅਕਤੀ ਨੂੰ ਕਿਸੇ ਘਰ ਜਾਂ ਭੌਂ
ਦੀ ਵਰਤੋਂ ਜਾਂ ਦਖ਼ਲ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰਦਾ ਹੈ ਜਾਂ
ਅਜਿਹੇ ਹੋਰ ਵਿਅਕਤੀ ਨਾਲ ਵਿਹਾਰ ਕਰਨ ਤੋਂ,
ਉਸ ਦੇ ਲਈ ਭਾੜੇ ਤੇ ਕੰਮ ਕਰਨ ਤੋਂ,ਜਾਂ
ਉਸ ਦੇ ਨਾਲ ਕਾਰੋਬਾਰ ਕਰਨ ਤੋਂ ਜਾਂ ਉਸਦੀ ਕੋਈ ਰਿਵਾਜ਼ੀ ਸੇਵਾ ਕਰਨ
ਤੋਂ ਜਾਂ ਉਸਤੋਂ ਰਿਵਾਜ਼ੀ ਸੇਵਾ ਲੈਣ ਤੋਂ ਇਨਕਾਰ ਕਰਦਾ ਹੈ ਜਾਂ ਉਕਤ
ਗੱਲਾਂ ਵਿੱਚੋਂ ਕੋਈ ਅਜਿਹੇ ਨਿਬੰਧਨਾਂ ਕਰਨ ਤੋਂ ਇਨਕਾਰ ਕਰਦਾ ਹੈ,
ਜਿਨ੍ਹਾਂ
ਤੇ ਅਜਿਹੀਆਂ ਗੱਲਾਂ ਕਾਰੋਬਾਰ ਦੇ ਸਾਧਾਰਣ ਅਨੁਕ੍ਰਮ ਵਿੱਚ ਆਮ
ਤੌਰ ਤੇ ਕੀਤੀਆਂ ਜਾਂਦੀਆ,
ਜਾਂ
(ਅ)
ਅਜਿਹੇ ਸਮਾਜਿਕ,
ਪੇਸ਼ਵਰਾਨਾ,
ਜਾਂ ਕਾਰੋਬਾਰੀ ਸਬੰਧਾਂ ਤੋਂ ਪਰਹੇਜ਼ ਕਰਦਾ ਹੈ ਜੋ ਉਹ ਅਜਿਹੇ ਹੋਰ
ਵਿਅਕਤੀ ਦੇ ਨਾਲ ਸਾਧਾਰਨ ਤੌਰ ਤੇ ਬਣਾਈ ਰੱਖਦਾ ਹੈ।
ਖੰਡ (ਓ)
ਦੇ ਪ੍ਰਯੋਜਨ ਲਈ,
ਕੋਈ ਵਿਅਕਤੀ
'ਛੂਤ-ਛਾਤ'
ਦਾ ਆਚਰਨ ਕਰਨ ਲਈ ਉਕਸਾਉਂਦਾ ਜਾਂ ਉਤਸ਼ਾਹਤ ਕਰਦਾ ਸਮਝਿਆ ਜਾਵੇਗਾ-
i)
ਜੇ ਉਹ
'ਛੂਤ-ਛਾਤ'
ਜਾਂ ਕਿਸੇ ਰੂਪ ਵਿੱਚ ਉਸ ਦੇ ਆਚਰਨ ਦਾ,
ਸਿੱਧੇ ਜਾਂ ਅਸਿੱਧੇ ਤੌਰ ਤੇ,
ਪ੍ਰਚਾਰ ਕਰਦਾ ਹੈ,
ਜਾਂ
ii)
ਜੇ ਉਹ ਭਾਵੇਂ ਇਤਿਹਾਕ,
ਦਾਰਸ਼ਨਿਕ,
ਜਾਂ ਧਾਰਮਿਕ ਆਧਾਰਾਂ ਤੇ ਜਾਂ ਜਾਤਪਾਤ ਦੀ ਪ੍ਰਣਾਲੀ ਦੀ ਕਿਸੇ
ਪੰ੍ਰਪਰਾ ਦੇ ਆਧਾਰ ਤੇ ਜਾਂ ਕਿਸੇ ਹੋਰ ਆਧਾਰ
'ਤੇ
ਕਿਸੇ ਰੂਪ ਵਿੱਚ
'ਛੂਆ-ਛੂਤ'
ਦੇ ਆਚਰਨ ਨੂੰ ਨਿਆਂ-ਉਚਿਤ ਠਹਿਰਾਉਂਦਾ ਹੈ।..........ਚਲਦਾ......