4 September 1985 – After 73 years,
pictures of the ship Titanic sunk in the sea were revealed.
The Titanic crash killed 1,500 people aboard the ship.
4 ਸਤੰਬਰ 1985 –
73 ਸਾਲਾਂ ਬਾਅਦ ਸਮੁੰਦਰ ਵਿੱਚ ਡੁੱਬੇ ਟਾਇਟੈਨਿਕ ਜਹਾਜ਼ ਦੀਆਂ ਤਸਵੀਰਾਂ
ਸਾਹਮਣੇ ਆਈਆਂ। ਟਾਈਟੈਨਿਕ ਹਾਦਸੇ ਵਿਚ ਜਹਾਜ਼ ਵਿਚ ਸਵਾਰ 1500 ਲੋਕ ਮਾਰੇ
ਗਏ ਸਨ।
|