2 October 1951 – Shyama Prasad Mookerjee founded the
Bharatiya Jana Sangh. 2 October 1971 – The then President
V.V. Giri dedicated the Birla House, popularly known as
Gandhi Sadan, to the nation.
2 ਅਕਤੂਬਰ 1951 – ਸ਼ਿਆਮਾ ਪ੍ਰਸਾਦ ਮੁਖਰਜੀ ਨੇ ਭਾਰਤੀ ਜਨ ਸੰਘ
ਦੀ ਸਥਾਪਨਾ ਕੀਤੀ। 2 ਅਕਤੂਬਰ 1971 – ਤਤਕਾਲੀ ਰਾਸ਼ਟਰਪਤੀ ਵੀ.ਵੀ.
ਗਿਰੀ ਨੇ ਬਿਰਲਾ ਹਾਊਸ, ਜੋ ਗਾਂਧੀ ਸਦਨ ਦੇ ਨਾਂ ਨਾਲ ਮਸ਼ਹੂਰ ਹੈ,
ਰਾਸ਼ਟਰ ਨੂੰ ਸਮਰਪਿਤ ਕੀਤਾ।
|