19 January 1966 – Indira
Gandhi, the only daughter of India’s first Prime Minister
Jawaharlal Nehru, was elected the third Prime Minister of
India on this day.
19
ਜਨਵਰੀ 1966 – ਇਸ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ
ਨਹਿਰੂ ਦੀ ਇਕਲੌਤੀ ਧੀ ਇੰਦਰਾ ਗਾਂਧੀ ਨੂੰ ਭਾਰਤ ਦਾ ਤੀਜਾ ਪ੍ਰਧਾਨ ਮੰਤਰੀ
ਚੁਣਿਆ ਗਿਆ।
|