9 February 1931 – In India, for the first time, a postage stamp with a picture in honor of a person was issued.
9 ਫਰਵਰੀ 1931 – ਭਾਰਤ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਦੇ ਸਨਮਾਨ ਵਿੱਚ ਤਸਵੀਰ ਵਾਲੀ ਡਾਕ ਟਿਕਟ ਜਾਰੀ ਕੀਤੀ ਗਈ।
9 February 1951 – the work of making a list was started for conducting the first census in independent India.
9 ਫਰਵਰੀ 1951 – ਆਜ਼ਾਦ ਭਾਰਤ ਵਿੱਚ ਪਹਿਲੀ ਮਰਦਮਸ਼ੁਮਾਰੀ ਕਰਵਾਉਣ ਲਈ ਸੂਚੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ।
9 February 2009 – The Supreme Court gave notice to the UP government on illegal constructions in and around the Taj Mahal.