3 December 1796 – Baji Rao II was made Peshwa of the
Maratha Empire. 3 December 1829 – The Viceroy Lord
William Bentinck banned the practice of Sati in India. 3
December 1971 – An emergency was imposed in the country
after the war between India and Pakistan started.
3 ਦਸੰਬਰ 1796 – ਬਾਜੀ ਰਾਓ ਦੂਜੇ ਨੂੰ ਮਰਾਠਾ ਸਾਮਰਾਜ ਦਾ
ਪੇਸ਼ਵਾ ਬਣਾਇਆ ਗਿਆ। 3 ਦਸੰਬਰ 1829 – ਵਾਇਸਰਾਏ ਲਾਰਡ ਵਿਲੀਅਮ
ਬੈਂਟਿੰਕ ਨੇ ਭਾਰਤ ਵਿਚ ਸਤੀ ਪ੍ਰਥਾ 'ਤੇ ਪਾਬੰਦੀ ਲਗਾ ਦਿੱਤੀ। 3
ਦਸੰਬਰ 1971 – ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ
ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ।
|