Folk
poet Sant Ram Udasi, a revolutionary poet born on 20 April
1939. He became a source of inspiration for the rights of
the poor working class and for those who resisted
oppression. Sant Ram Udasi's poems filled a new spirit among
the people who fought for the rights of farmers and workers.
Sant Ram Udasi's poems were a challenge to the government.
Sant Ram Udasi's song "Tu Maghda Rahein Ve Surja Kamian De
Vihde" gives the message of revolution.
ਲੋਕ ਕਵੀ ਸੰਤ
ਰਾਮ ਉਦਾਸੀ ਇੱਕ ਕ੍ਰਾਂਤੀਕਾਰੀ ਕਵੀ ਸੀ ਜਿਸਦਾ ਜਨਮ
20
ਅਪ੍ਰੈਲ
1939
ਨੂੰ ਹੋਇਆ ਸੀ। ਉਹ ਗਰੀਬ ਮਜ਼ਦੂਰ ਜਮਾਤ ਦੇ
ਹੱਕਾਂ ਲਈ ਅਤੇ ਜੁਲਮ ਦਾ ਵਿਰੋਧ ਕਰਨ ਵਾਲਿਆਂ ਲਈ ਇੱਕ ਪ੍ਰੇਰਣਾ ਸਰੋਤ
ਬਣਿਆ ਹੈ। ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਨੇ ਕਿਸਾਨਾਂ ਅਤੇ
ਮਜ਼ਦੂਰਾਂ ਦੇ ਹੱਕਾਂ ਲਈ ਲੜ੍ਹਣ ਵਾਲੇ ਲੋਕਾਂ ਵਿਚ ਨਵੀਂ ਰੂਹ ਭਰ ਦਿੱਤੀ।
ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਹਕੂਮਤ ਨੂੰ ਵੰਗਾਰਨ ਵਾਲੀਆਂ ਸਨ
ਸੰਤ ਰਾਮ ਉਦਾਸੀ
ਦਾ ਗੀਤ " ਤੂੰ ਮਘਦਾ ਰਹੀਂ ਵੇ ਸੂਰਜਾ
ਕੰਮੀਆਂ ਦੇ ਵਿਹੜੇ" ਇਨਨਕਲਾਬ ਦਾ ਸੁਨੇਹਾ ਦਿੰਦਾ
ਹੈ।
|