}
                                                                                                  
19 ਅਪ੍ਰੈਲ ਦਾ ਇਤਹਾਸਿਕ ਮਹੱਤਵ

19th April is celebrated as " World Liver Day". This day is dedicated to awareness about liver deseases. With exception to the brain the liver is the second largest and most complex organ of human body.

19 ਅਪ੍ਰੈਲ  ਨੂੰ " ਲਿਵਰ ਦਿਵਸ" ਵਜੋਂ ਮਨਾਇਆ ਜਾਂਦਾ ਹੈ ।  ਇਹ ਦਿਨ ਲਿਵਰ ਦੀਆਂ ਬੀਮਾਰੀਆਂ ਸਬੰਧੀ ਜਾਗਰੂਕਤਾ  ਨੂੰ ਸਮ੍ਰਪਿਤ ਕੀਤਾ ਜਾਂਦਾ ਹੈ। ਦਿਮਾਗ ਨੂੰ ਛੱਡ ਕੇ ਲਿਵਰ ਮਨੁੱਖੀ ਸਰੀਰ ਦਾ ਦੂਜਾ ਵੱਡਾ ਅਤੇ ਬਹੁਤ ਗੁੰਝਲਦਾਰ ਅੰਗ ਹੈ।  


19 April 1975 – The first Indian satellite Aryabhata was launched with the help of the then Soviet Russia.

19 ਅਪ੍ਰੈਲ 1975  ਨੂੰ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ "ਆਰੀਆ ਭੱਟ" ਤਤਕਾਲੀ ਸੋਵੀਅਤ ਯੂਨੀਅਨ ਦੀ ਮਦਦ ਨਾਲ ਲਾਂਚ ਕੀਤਾ ਸੀ।


19 April 2006 –The first astronaut Neil Armstrong was presented with the moon piece which he brought.

19 ਅਪ੍ਰੈਲ 2006 - ਪਹਿਲੇ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਨੂੰ ਚੰਦਰਮਾ ਦਾ ਟੁਕੜਾ ਦਿੱਤਾ ਗਿਆ ਸੀ ਜਿਹੜਾ ਉਹ ਲਿਆਇਆ ਸੀ।