}
                                                                           

 

Home

ਅੱਜ ਦੇ ਦਿਨ ਦਾ ਮਹੱਤਵ

ਜੱਲਿਆਂਵਾਲਾ ਬਾਗ਼ ਗੋਲੀ ਕਾਂਡ ਦੇ ਰੋਸ ਅਤੇ ਵਿਰੋਧ ਵਿੱਚ ਪ੍ਰਾਰਥਨਾ ਅਤੇ ਵਰਤ

ਅੱਜ ਦਾ ਦਿਨ 16 ਅਪ੍ਰੈਲ , ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਇਕਲ ਓਡਵਾਇਰ ਦੇ ਹੁਕਮਾਂ ਨਾਲ ਕਰਨਲ ਰੇਜੀਨਾਲਡ ਡਾਇਰ ਦੀ ਅਗਵਾਈ ਵਿੱਚ 13 ਅਪ੍ਰੈਲ 1919 ਨੂੰ ਜੱਲ਼ਿਆਂਵਾਲਾ ਬਾਗ਼ ਅਮ੍ਰਿਤਸਰ ਵਿੱਚ ਨਿਹੱਥੇ ਅਤੇ ਨਿਰਦੋਸ਼ ਭਾਰਤੀਆਂ ਤੇ ਕੀਤੀ ਗਈ ਗੋਲੀਬਾਰੀ ਦੇ ਵਿਰੋਧ ਵਿੱਚ ਰੋਸ ਵਜੋਂ ਰੱਖੇ ਗਏ ਵਰਤ ਅਤੇ ਪ੍ਰਾਰਥਨਾ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ।