13 April 1919 – Jallianwala Bagh Massacre. Four
hundred people were killed in indiscriminate firing by the
British and Gurkha soldiers on the unarmed crowd.
13 ਅਪ੍ਰੈਲ 1919 – ਜਲ੍ਹਿਆਂਵਾਲਾ ਬਾਗ ਦਾ ਸਾਕਾ। ਅੰਗਰੇਜ਼ਾਂ
ਅਤੇ ਗੋਰਖਾ ਸਿਪਾਹੀਆਂ ਵੱਲੋਂ ਨਿਹੱਥੇ ਭੀੜ 'ਤੇ ਅੰਨ੍ਹੇਵਾਹ ਗੋਲੀਬਾਰੀ
ਕਰਕੇ ਚਾਰ ਸੌ ਲੋਕ ਮਾਰੇ ਗਏ ਸਨ।
|