}
                                                                                                  
29 ਅਪ੍ਰੈਲ ਦਾ ਇਤਹਾਸਿਕ ਮਹੱਤਵ

29 April 1939 – Netaji Subhash Chandra Bose resigned from Congress.

29 ਅਪ੍ਰੈਲ 1939 – ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ।


On 29 April is observed every year as International Dance Day. This day was created by the Dance Committee of the International Theatre Institute (ITI), the main partner for the performing arts of UNESCO. 

ਹਰ ਸਾਲ 29 ਅਪ੍ਰੈਲ ਨੂੰ ਅੰਤਰਰਾਸ਼ਟਰੀ ਡਾਂਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ (ਆਈ.ਟੀ.ਆਈ.) ਦੀ ਡਾਂਸ ਕਮੇਟੀ ਦੁਆਰਾ ਬਣਾਇਆ ਗਿਆ ਸੀ, ਜੋ ਕਿ ਯੂਨੈਸਕੋ ਦੇ ਪ੍ਰਦਰਸ਼ਨ ਕਲਾ ਲਈ ਮੁੱਖ ਭਾਈਵਾਲ ਹੈ।


 Hari Singh Nalwa, a great Sikh warrior died on 30 April 1837 in fighting with the Pathan forces of Dost Mohammed Khan of Afghanistan.

 ਹਰੀ ਸਿੰਘ ਨਲਵਾ, ਇੱਕ ਮਹਾਨ ਸਿੱਖ ਯੋਧਾ, 30 ਅਪ੍ਰੈਲ 1837 ਨੂੰ ਅਫਗਾਨਿਸਤਾਨ ਦੇ ਦੋਸਤ ਮੁਹੰਮਦ ਖਾਨ ਦੀਆਂ ਪਠਾਨ ਫੌਜਾਂ ਨਾਲ ਲੜਦਿਆਂ ਸ਼ਹੀਦ ਹੋ ਗਿਆ ਸੀ।