Home
17 ਅਪ੍ਰੈਲ ਦਾ ਮਹੱਤਵ
ਭਾਰਤ ਦੀ ਪਹਿਲੀ ਲੋਕ ਸਭਾ ਦਾ ਗਠਨ
ਆਜ਼ਾਦ ਭਾਰਤ ਦੀ ਪਹਿਲੀ ਲੋਕ ਸਭਾ ਦੀਆਂ ਚੋਣਾਂ 1951 ਅਤੇ 1952 ਵਿੱਚ ਹੋਈਆਂ ਸਨ ਅਤੇ 17 ਅਪ੍ਰੈ਼ਲ 1952 ਨੂੰ ਹੀ ਭਾਰਤ ਦੀ ਪਹਿਲੀ ਲੋਕ ਸਭਾ ਦਾ ਗਠਨ ਕੀਤਾ ਗਿਆ ਸੀ। 17 ਅਪ੍ਰੈਲ ਦੀ ਇਹ ਹੀ ਇਤਹਾਸਿਕ ਮਹੱਤਤਾ ਹੈ।