ਬੇਗਮਪੁਰਾ
ਉਹ ਬੇਗਮਪੁਰਾ ਜਿਸਦੀ ਕਲਪਣਾ ਸਤਿਗੁਰੂ
ਰਵਿਦਾਸ ਜੀ ਮਹਾਰਾਜ ਨੇ ਕੀਤੀ ਸੀ ਉਸ ਬੇਗਮਪੁਰੇ ਦੀ ਪ੍ਰੀਭਾਸ਼ਾ
ਕੀ ਹੈ?
ਉਹ
ਬੇਗਮਪੁਰਾ ਕਿਸ ਤਰਾਂ ਦੇ ਸਮਾਜ ਸਿਰਜਣਾ ਦੀ ਗੱਲ ਹੈ?
ਉਸ
ਬੇਗਮਪੁਰੇ ਵਿੱਚ ਕਰਮਕਾਂਡਾਂ,
ਪਖੰਡਾਂ,
ਊਚ ਨੀਚ ਅਤੇ ਜਾਤੀਵਾਦ ਨੂੰ ਕੀ ਮਹੱਤਵ ਹੈ ।
ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਸਮੂਹ ਵਿਦਵਾਨਾਂ ਅਤੇ
ਪਾਠਕਾਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੇ ਸੁਪਨੇ ਬੇਗਮਪੁਰੇ ਦੀ
ਪ੍ਰੀਭਾਸ਼ਾ ਬਾਰੇ ਆਪਣੇ ਵਿਚਾਰ ਜਰੂਰ ਲਿਖ ਭੇਜਣਾ ਜੀ ।
ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ
ਕਲਿਕ ਕਰੋ
|