|
ਸ਼੍ਰੀ ਗੁਰੁ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ
ਮਨਾਇਆ ਗਿਆ।
22
ਫਰਵਰੀ
2016 (ਕੁਲਦੀਪ
ਚੰਦ )
ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਇਲਾਕੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ
ਮਨਾਇਆ ਗਿਆ। ਇਲਾਕੇ ਵਿੱਚ ਪ੍ਰਕਾਸ਼ ਉਤਸੱਵ ਸਬੰਧੀ ਵਿਸ਼ਾਲ ਨਗਰ ਕੀਰਤਨ ਨਿਕਾਲਿਆ
ਗਿਆ ਜੋ ਕਿ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚੋਂ ਹੁੰਦੇ ਹੋਏ ਵਾਪਸ ਸ਼੍ਰੀ ਗੁਰੂ
ਰਵਿਦਾਸ ਮੰਦਿਰ ਪੁਰਾਣਾ ਗੁਰੂਦੁਆਰਾ ਵਿਖੇ ਜਾਕੇ ਸਮਾਪਤ ਹੋਇਆ। ਨੰਗਲ ਸ਼ਹਿਰ
ਵਿੱਚ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੁਰਾਣਾ ਗੁਰੂਦੁਆਰਾ ਵਿਖੇ ਕਰਵਾਏ ਗਏ
ਸਮਾਗਮ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਤੋਂ ਬਾਦ ਕੀਰਤਨ
ਕੀਤਾ ਗਿਆ ਰਾਗੀ ਸਿੰਘਾ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ
ਬਾਰੇ ਚਾਨਣਾਂ ਪਾਇਆ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਵਲੋਂ ਚਲਾਈ ਗਈ ਸਮਾਜਿਕ
ਬਰਾਬਰੀ ਦੀ ਲਹਿਰ ਨੂੰ ਕਾਇਮ ਰੱਖਣ ਦੀ ਪ੍ਰੇਰਣਾ ਦਿਤੀ। ਇਸ ਮੌਕੇ ਕਾਂਗਰਸੀ
ਆਗੂ ਮਿਉਸਿਪਲ ਕੌਂਸਲਰ ਸੰਜੇ ਸਾਹਨੀ,
ਪਰਮਜੀਤ ਸਿੰਘ ਪੰਮਾ,
ਅੰਜੂ ਬਾਲਾ,
ਉਮਾਕਾਂਤ ਸ਼ਰਮਾ,
ਭਾਜਪਾ ਆਗੂ ਕੁਲਭੂਸ਼ਲ ਪੁਰੀ,
ਹਰਮਨਜੀਤ ਸਿੰਘ ਪ੍ਰਿੰਸ,
ਆਦਿ ਨੇ ਸਤਿਗੁਰੂ ਰਵਿਦਾਸ ਜੀ ਵਲੋਂ ਵਿਖਾਏ ਗਏ ਬੇਗਮਪੁਰੇ ਦੇ ਸਿਧਾਤ ਨੂੰ
ਸਮਝਣ ਅਤੇ ਉਸਤੇ ਚੱਲਣ ਦੀ ਅਪੀਲ ਕੀਤੀ। ਇਸ ਮੋਕੇ ਤੇ ਪ੍ਰਧਾਨ ਦੋਲਤ ਰਾਮ,
ਸੁਰਿੰਦਰ ਪੰਮਾ,
ਸੁਰਜੀਤ ਸਿੰਘ,
ਬਕਾਣੂ ਰਾਮ,
ਨਿਰਮਲ ਸਿੰਘ,
ਸ਼ਿਵ ਕੁਮਾਰ,
ਸਤਪਾਲ,
ਅਸ਼ਵਨੀ ਕੁਮਾਰ,
ਪਰਮਿੰਦਰ ਸੰਧੂ,
ਰਿੰਕੂ,
ਕੇਵਲ ਕੁਮਾਰ,
ਬਿਹਾਰੀ ਲਾਲ,
ਅਸ਼ੋਕ ਕੁਮਾਰ,
ਸਰਦਾਰੀ ਲਾਲ,
ਰਾਮ ਆਸਰਾ,
ਸੁਖਵੰਤ ਭਸੀਨ,
ਮਨੋਜ ਕੁਮਾਰ,
ਤਰਸੇਮ ਲਾਲ,
ਮੰਗਤ ਰਾਮ,
ਦਰਸ਼ਨ ਸਿੰਘ ਲੁਡਣ,
ਵਿਜੇ ਕੁਮਾਰ,
ਆਤਮਾ ਰਾਮ,
ਸੰਸਾਰ ਚੰਦ,
ਗੁਲਜਾਰਾ ਰਾਮ,
ਚੰਨਣ ਸਿੰਘ,
ਸੁਰਿੰਦਰ
ਕੁਮਾਰ,
ਸਰਦਾਰੀ ਲਾਲ,
ਮਹਿੰਦਰ,
ਚਮਨ ਲਾਲ,
ਤਰਸੇਮ ਚੰਦ,
ਅਸ਼ੋਕ ਕੁਮਾਰ,
ਕੁਲਦੀਪ ਚੰਦ,
ਤਰਸੇਮ ਲਾਲ,
ਹਰਪਾਲ ਭਸੀਨ,
ਸਰਦਾਰੀ ਲਾਲ,
ਤੁਲਸੀ ਰਾਮ ਮੱਟੂ,
ਨਿਰਮਲ ਸਿੰਘ,
ਸ਼ਿਵ ਕੁਮਾਰ,
ਸਤਪਾਲ,
ਅਸ਼ਵਨੀ ਕੁਮਾਰ,
ਰਿੰਕੂ,
ਅਸ਼ੋਕ ਕੁਮਾਰ,
ਮਨੋਜ ਕੁਮਾਰ,
ਤਰਸੇਮ ਲਾਲ,
ਮੰਗਤ ਰਾਮ,
ਦਰਸ਼ਨ ਸਿੰਘ ਲੁਡਣ,
ਵਿਜੇ ਕੁਮਾਰ,
ਆਤਮਾ ਰਾਮ,
ਸੰਸਾਰ ਚੰਦ,
ਡਾਕਟਰ ਬਨਾਰਸੀ ਦਾਸ,
ਚਮਨ ਲਾਲ,
ਅਸ਼ੋਕ ਕੁਮਾਰ,
ਸੁਰਿੰਦਰ ਕੁਮਾਰ,
ਅਮ੍ਰਿਤਪਾਲ ਸਿੰਘ ਅੰਕੂ,
ਅੰਕੁਰ,
ਤਰਸੇਮ ਚੰਦ,
ਮਨਜੀਤ ਸਿੰਘ,
ਯਸ਼ਪਾਲ,
ਮਨਜੀਤ ਕੁਮਾਰ,
ਤਰਸੇਮ ਚੰਦ,
ਵਿਜੇ ਕੁਮਾਰ,
ਮਲਕੀਤ ਸਿੰਘ,
ਸ਼ਿੰਦਰਪਾਲ,
ਰਿਕੀ,
ਵਿਜੈ ਕੁਮਾਰ,
ਜਸਵੰਤ ਕੁਮਾਰ,
ਸ਼ੀਸ਼ ਕੁਮਾਰ,
ਮਾਸਟਰ ਦੇਵਰਾਜ,
ਰਾਮਦਾਸ,
ਰਾਮਜੀ ਦਾਸ,
ਸੰਕਰ ਦਾਸ,
ਹਰਦਿਆਲ ਸਿੰਘ,
ਸੁਮਨ ਦੇਵੀ,
ਅਮ੍ਰਿਤਾ,
ਅਨੀਤਾ,
ਹਰਪ੍ਰੀਤ ਸੰਧੂ,
ਕਮਲਾ ਦੇਵੀ,
ਕਮਲੇਸ਼ ਦੇਵੀ,
ਕੰਚਨ,
ਕੋਸ਼ਲਿਆ,
ਕਮਲੇਸ਼,
ਕਿਰਨ,
ਅਨੀਤਾ,
ਚੰਚਲ ਦੇਵੀ,
ਸੁਨੀਤਾ ਦੇਵੀ,
ਮਧੂ,
ਤ੍ਰਿਪਤਾ ਦੇਵੀ,
ਜਸਵਿੰਦਰ ਕੌਰ,
ਕ੍ਰਿਸ਼ਨਾ,
ਸਵਿਤਰੀ ਦੇਵੀ,
ਰਾਣੀ,
ਕਸ਼ਮੀਰ ਕੌਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੰਚ ਹਾਜਰ ਸਨ।
ਇਸ ਮੋਕੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ। ਇਸੇ ਤਰਾਂ ਨਾਲ ਲਗਦੇ ਪਿੰਡਾਂ
ਵਿੱਚ ਵੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਗਿਆ। ਗੁਰੂ
ਰਵਿਦਾਸ ਜੀ ਦੇ ਧਾਰਮਿਕ ਸਥਾਨਾਂ ਨੂੰ ਸੰਗਤਾਂ ਵਲੋਂ ਦੀਪ ਮਾਲਾ ਨਾਲ ਸਜਾਇਆ
ਗਿਆ ਅਤੇ ਇਸ ਸਬੰਧੀ ਕਰਵਾਏ ਗਏ ਸਮਾਗਮਾਂ ਵਿੱਚ ਸਮਾਜਿਕ ਅਤੇ ਧਾਰਮਿਕ
ਜਥੇਵੰਦੀਆਂ ਨੇ ਭਾਗ ਲਿਆ ਅਤੇ ਗੁਰੂ ਰਵਿਦਾਸ ਵਲੋਂ ਦੱਸੇ ਗਏ ਰਸਤੇ ਤੇ ਚੱਲਣ
ਦੀ ਪ੍ਰੇਰਨਾ ਦਿਤੀ।
ਕੁਲਦੀਪ ਚੰਦ
9417563054
|
|