ਭਾਰਤ ਵਿਕਾਸ ਪ੍ਰੀਸ਼ਦ ਨੇ ਜੰਮੂ ਕਸ਼ਮੀਰ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਰਾਸ਼ੀ ਭੇਜੀ।

27 ਸਤੰਬਰ, 2014 (ਕੁਲਦੀਪ ਚੰਦ) ਭਾਰਤ ਵਿਕਾਸ ਪ੍ਰੀਸ਼ਦ ਨੇ ਜੰਮੂ ਕਸ਼ਮੀਰ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਰਾਸ਼ੀਭੇਜੀ ਹੈ। ਅੱਜ ਇਸ ਸਬੰਧੀ ਹੋਏ ਇੱਕ ਸਾਦੇ ਸਮਾਗਮ ਵਿੱਚ ਪ੍ਰੀਸ਼ਦ ਦੇ ਮੈਂਬਰਾਂ ਇੰਜਨੀਅਰ ਕੇ ਕੇ ਸੂਦ, ਇੰਜਨੀਅਰ ਗੁਲਸ਼ਨ ਨਈਅਰ, ਸ਼੍ਰੀਮਤੀ ਕ੍ਰਿਸ਼ਨਾ ਵਰਮਾ, ਅਮਰਨਾਥ ਸ਼ਰਮਾ, ਸ਼੍ਰੀਮਤੀ ਨੀਲਮ ਕਪਿਲਾ, ਜੇ ਪੀ ਸ਼ਾਰਧਾ, ਓ ਪੀ ਪੁਰੀ, ਸੁਦਰਸ਼ਨ ਗੁਲੇਰੀਆ, ਡਾਕਟਰ ਅਸ਼ੋਕ ਸ਼ਰਮਾ, ਡਾਕਟਰ ਸੰਜੀਵ ਗੌਤਮ, ਰਵੀ ਤ੍ਰਿਖਾ, ਸ਼੍ਰੀਮਤੀ ਸਪਨਾ ਸ਼ਰਮਾ, ਪ੍ਰੇਮ ਨਾਥ ਪ੍ਰੇਮੀ, ਮਨਦੀਪ ਸ਼ਰਮਾ, ਡਾਕਟਰ ਇਸ਼ਵਰ ਚੰਦਰ ਸਰਦਾਨਾ ਨੇ ਇੰਜਨੀਅਰ ਕੇ ਕੇ ਸੂਦ ਪ੍ਰਾਂਤੀਆ ਸਕੱਤਰ ਦੁਆਰਾ 10 ਹਜ਼ਾਰ ਰੁਪਏ ਦੀ ਰਾਸ਼ੀ ਜੰਮੂ ਕਸ਼ਮੀਰ ਲਈ ਭੇਜੀ

 ਕੁਲਦੀਪ  ਚੰਦ 
9417563054