ਗਣਤੰਤਰ ਦਿਵਸ ਦੀਆਂ ਬਹੁਜਨ ਸਮਾਜ ਨੂੰ ਲੱਖ-ਲੱਖ ਮੁਬਾਰਕਾ             ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਰਜਿ: ਇਟਲੀ   

26 ਜਨਵਰੀ,ਰੋਮ ਇਟਲੀ(ਹਰਦੀਪ ਸਿੰਘ ਕੰਗ) ਜੇਕਰ ਅਸੀ ਪੂਰੇ ਸੰਸਾਰ ਅੰਦਰ ਨਜਰ ਮਾਰੀਏ ਤਾ ਮਨੁੱਖਤਾਂ ਦਾ ਘਾਣ ਕਿਸੇ ਵੀ ਦੇਸ ਵਿੱਚ ਨਹੀ ਹੋਇਆ ਜਿੰਨਾ ਭਾਰਤ ਦੀ ਧਰਤੀ ਤੇ ਹੋਇਆਂ। ਪੂਰੇ ਸੰਸਾਰ ਅੰਦਰ ਦੋ ਵਰਗਾ ਦੀ ਲੜਾਈ ਰਹੀ ਹੈ ਜੋ ਗਰੀਬੀ ਅਤੇ ਅਮੀਰੀ ਦੀ ਹੈ । ਪਰ ਭਾਰਤ ਅੰਦਰ ਦੋ ਵਰਗਾ ਤੋ ਇਲਾਵਾ ਜਾਤ-ਪਾਤ,ਛੂਆ-ਛਾਤ ਦੇ ਅਧਾਰ ਤੇ ਮਨੁੱਖ -ਮਨੁੱਖ ਨੂੰ ਛੂਣ ਤੇ ਵੀ ਨਰਫਤ ਕਰਦਾ ਸੀ। ਭਾਰਤ ਦੀ ਕੁਲ ਆਬਾਦੀ ਦੇ 85% ਵਰਗ ਨੂੰ 6000 ਜਾਤਾ ਵਿੱਚ ਵੰਡਿਆਂ ਹੋਇਆਂ ਸੀ । ਬਹੁਜਨ ਸਮਾਜ ਨੂੰ (85%) ਸਦੀਆਂ ਤੋ ਹੱਕਾ ਹਕੂਕਾ ਤੋ ਵਾਝਾਂ ਰੱਖਿਆ ਹੋਇਆ ਸੀ। ਭਾਰਤ ਅੰਦਰ ਅਨੇਕਾ ਦੇਵੀ ਦੇਵਤੇ,ਪੀਰ ਪਕੰਬਰ ਆਏ ਪਰ ਇਸ ਪਾਰੇ ਨੂੰ ਦੂਰ ਨਹੀ ਕਰ ਸਕੇ । ਭਾਰਤ ਦੇ ਬਹੁਜਨ ਸਮਾਜ ਨੂੰ ਅਫਸਰ ਤਾ ਕੀ ਚਪੜਾਸੀ ਵੀ ਨਹੀ ਲਗਾ ਸਕੇ। ਇਹ ਸਭ ਬਾਬਾ ਸਾਹਿਬ ਡਾਂ. ਅੰਬੇਦਕਰ ਜੀ ਦੀ ਮਿਹਰਬਾਨੀ ਕਰਕੇ 26ਜਨਵਰੀ 1950 ਨੂੰ ਸੰਵਿਧਾਨਿਕ ਤੋਰ ਤੇ ਭਾਰਤੀ ਬਹੁਜਨ ਸਮਾਜ ਹੱਕ-ਹਕੂਕ ਮਿਲੇ। ਅਸੀ  ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਵੈਲਫੇਅਰ ਅੇਸੋਸੀਏਸ਼ਨ ਰਜਿ: ਇਟਲੀ ਵਲੋਂ ਬਹੁਜਨ ਸਮਾਜ ਨੂੰ ਗਣਤੰਤਰਤ ਦਿਸਵ ਦੀਆਂ ਲੱਖ-ਲੱਖ ਮੁਬਾਰਕਾ ਦਿੰਦੇ ਹਾ।  ਚੇਅਰਮੈਨ ਸ੍ਰੀ ਗਿਆਨ ਚੰਦ ਸੂਦ,ਪ੍ਰਧਾਨ ਸ੍ਰੀ ਸਰਬਜੀਤ ਵਿਰਕ,ਸੀਨੀਅਰ ਵਾਇਸ ਪ੍ਰਧਾਨ ਸ੍ਰੀ ਕੁਲਵਿੰਦਰ ਲੋਈ,ਵਾਈਸ ਪ੍ਰਧਾਨ ਅਵਤਾਰ ਪੇਟਰ,ਜਨਰਲ ਸਕੱਤਰ ਸ੍ਰੀ ਲੇਖ ਰਾਜ ਜੱਖੂ,ਕੈਸ਼ੀਅਰ ਸ੍ਰੀ ਸ਼ੁਰੇਸ ਕੁਮਾਰ ਹਰਿਆਣੇ ਵਾਲੇ,ਰੋਮਾ ਇੰਨਚਾਰਜ ਸ਼੍ਰੀ ਆਰ ਡੀ ਪ੍ਰਸ਼ਾਦ (ਉਤਰ ਪ੍ਰਦੇਸ),ਵਾਰੀ ਤੋ ਇੰਨਚਾਰਜ ਸ੍ਰੀ ਕੈਲਾਸ਼ ਬੰਗੜ,ਇੰਨਚਾਰਜ ਬ੍ਰੈਸ਼ੀਆ ਸ੍ਰੀ ਰਾਮ ਸਰਨ, ਮੁੱਖ ਸਲਾਹਕਾਰ ਸ੍ਰੀ ਸਤਪਾਲ ਅਜਨਾਗਰ,ਸ੍ਰੀ ਆਚਲ ਕੁਮਾਰ ਕੈਲੇ,ਸ੍ਰੀ ਰਾਮ ਮੂਰਤੀ,ਸ੍ਰੀ ਡਾ ਰਾਜ ਪਾਲ,ਸ੍ਰੀ ਦੇਸ ਰਾਜ ਜੱਸਲ,ਸ੍ਰੀ ਜੀਤ ਰਾਮ ਕਲੇਰ,ਸ੍ਰੀ ਰਵਿੰਦਰ ਭੱਟੀ,ਸ੍ਰੀ ਰਕੇਸ਼ ਕੁਮਾਰ ਦੁੱਗਲ,ਸ੍ਰੀ ਬਲਵੀਰ ਮਾਨਤੋਵਾ,ਸ੍ਰੀ ਅਮਰੀਕ ਮਹੇ, ਸ੍ਰੀ ਭੁੱਟੋ ਕੁਮਾਰ,ਆਦਿ।