ਨਕਲੀ
ਸ਼ਨਾਖਤੀ
ਦਸਤਾਵੇਜਾਂ
ਤੇ
ਵਿਕਦੇ
ਮੋਬਾਇਲ
ਦੇ
ਸਿੰਮਕਾਰਡ
ਬਣ
ਸਕਦੇ
ਨੇ
ਸੁਰਖਿਆ
ਲਈ
ਖਤਰਾ।
05
ਅਗਸਤ,
2013 (ਕੁਲਦੀਪ ਚੰਦ)
ਜੇਕਰ
ਤੁਹਾਨੂੰ
ਇਹ
ਪਤਾ
ਲੱਗੇ
ਕਿ
ਤੁਹਾਡੇ
ਨਾਮ
ਤੇ
ਕੋਈ
ਅਣਜਾਣ
ਵਿਅਕਤੀ
ਮੋਬਾਇਲ
ਦੀ
ਸਿਮ
ਲੈਕੇ
ਵਰਤ
ਰਿਹਾ
ਹੈ
ਤਾਂ
ਹੈਰਾਨ-ਪ੍ਰੇਸ਼ਾਨ
ਹੋਣ
ਦੀ
ਕੋਈ
ਜਰੂਰਤ
ਨਹੀਂ
ਕਿਉਂਕਿ
ਇਸ
ਤਰਾਂ
ਦੀ
ਘਟਨਾ
ਵਾਪਰਨਾ
ਅਚੰਭੇ
ਵਾਲੀ
ਗੱਲ
ਨਹੀਂ
ਹੈ।
ਅੱਜਕਲ
ਅਜਿਹੀਆਂ
ਘਟਨਾਵਾਂ
ਇਲਾਕੇ
ਵਿੱਚ
ਆਮ
ਵਾਪਰ
ਰਹੀਂਆਂ
ਹਨ।
ਮੋਬਾਇਲ
ਕੰਪਨੀਆ
ਦੇ
ਕੁੱਝ
ਲਾਲਚੀ
ਡੀਲਰਾਂ
ਅਤੇ
ਵੈਰਿਫਿਕੇਸ਼ਨ
ਏਜੰਸੀਆ
ਦੇ
ਕਰਮਚਾਰੀਆ
ਦੀ
ਮਿਲੀਭਗਤ
ਦੇ
ਨਾਲ
ਇਹ
ਧੰਦਾ
ਨੰਗਲ
ਇਲਾਕੇ
ਵਿੱਚ
ਅੱਜਕਲ
ਧੜ•ਲੇ
ਨਾਲ
ਚਲ
ਰਿਹਾ
ਹੈ।
ਪਹਿਚਾਨ
ਪੱਤਰ
ਦੀ
ਫੋਟੋਸਟੇਟ
ਕਾਪੀਆ
ਦੇ
ਅਧਾਰ
ਤੇ
ਵੱਖ-ਵੱਖ
ਕੰਪਨੀਆਂ
ਦੇ
ਸਿਮ
ਕਾਰਡ
ਜਾਰੀ
ਕੀਤੇ
ਜਾ
ਰਿਹੇ
ਹਨ।
ਭਰੋਸੇਯੋਗ
ਸੂਤਰਾਂ
ਤੋਂ
ਪ੍ਰਾਪਤ
ਜਾਣਕਾਰੀ
ਅਨੁਸਾਰ
ਫਰਜੀ
ਪਹਚਾਨ
ਪੱਤਰ
ਦੇ
ਅਧਾਰ
ਤੇ
ਜਾਰੀ
ਹੋਏ
ਸਿਮ
ਕਾਰਡਾਂ
ਦਾ
ਇਸਤੇਮਾਲ
ਕਈ
ਨੋਜੁਆਨ
ਲੜਕੇ
ਲੜਕੀਆਂ
ਵਲੋਂ
ਵਧੇਰੇ
ਕੀਤਾ
ਜਾ
ਰਿਹਾ
ਹੈ
ਜੋਕਿ
ਅਪਣੇ
ਮਾਪਿਆਂ
ਤੋਂ
ਚੋਰੀ-ਚੋਰੀ
ਮੋਬਾਇਲ
ਦੀ
ਵਰਤੋਂ
ਕਰਦੇ
ਹਨ
ਪਰ
ਅਜਿਹੇ
ਸਿਮ
ਕਾਰਡਾਂ
ਦਾ
ਇਸਤੇਮਾਲ
ਗੈਰ
ਸਮਾਜੀ
ਅਨਸਰਾਂ
ਵਲੋਂ
ਰਸ਼ਟਰ
ਵਿਰੁਧ
ਗਤੀਵੀਧੀਆਂ
ਦੇ
ਲਈ
ਇਸਤੇਮਾਲ
ਕੀਤਾ
ਜਾ
ਸਕਦਾ
ਹੈ।
ਨੰਗਲ
ਇਲਾਕਾ
ਜੋਕਿ
ਸੁਰੱਖਿਆ
ਪੱਖੋਂ
ਬਹੁਤ
ਹੀ
ਸੰਵੇਦਨਸ਼ੀਲ
ਹੈ
ਅਤੇ
ਭਾਖੜਾ
ਡੈਮ,
ਐਨ
ਐਫ
ਐਲ
ਵਰਗੇ
ਅਦਾਰੇ
ਹੋਣ
ਕਾਰਨ
ਸੁਰਖਿਆ
ਵਧਾਈ
ਗਈ
ਹੈ।
ਮਿਲੀਆਂ
ਅਤਵਾਦੀ
ਧਮਕੀਆਂ
ਤੋਂ
ਬਾਦ
ਭਾਖੜਾ
ਡੈਮ
ਦੀ
ਸੁਰਖਿਆ
ਹੋਰ
ਵੀ
ਕਰੜੀ
ਕੀਤੀ
ਗਈ
ਹੈ
ਅਤੇ
ਨੰਗਲ
ਵਿੱਚ
ਰਹਿ
ਰਹੇ
ਕਿਰਾਏਦਾਰਾਂ,
ਨੌਕਰਾਂ
ਆਦਿ
ਦੀ
ਸ਼ਨਾਖਤ
ਵੀ
ਕੀਤੀ
ਗਈ
ਅਤੇ
ਪੁਲਿਸ
ਸਟੇਸ਼ਨ
ਵਿੱਚ
ਇਸਦਾ
ਰਿਕਾਰਡ
ਵੀ
ਰੱਖਿਆ
ਗਿਆ
ਹੈ।
ਡਿਪਟੀ
ਕਮਿਸ਼ਨਰ
ਵਲੋਂ
ਜਾਰੀ
ਹੁਕਮਾਂ
ਅਨੁਸਾਰ
ਐਸ
ਟੀ
ਡੀ/
ਪੀ
ਸੀ
ਓ
ਮਾਲਕਾਂ,
ਸਾਇਵਰ
ਕੈਫੇ
ਦੇ
ਮਾਲਕਾਂ
ਨੂੰ
ਵੀ
ਫੌਨ
ਅਤੇ
ਇੰਟਰਨੈਟ
ਦੀ
ਵਰਤੋਂ
ਕਰਨ
ਵਾਲ਼ਿਆਂ
ਦਾ
ਰਿਕਾਰਡ
ਰੱਖਣ
ਅਤੇ
ਵਿਸ਼ੇਸ਼
ਧਿਆਨ
ਦੇਣ
ਲਈ
ਕਿਹਾ
ਗਿਆ
ਹੈ।
ਨੰਗਲ
ਪੁਲਿਸ
ਵਲੋਂ
ਅਕਸਰ
ਹੀ
ਬਸ
ਸਟੈਂਡ,
ਰੇਲਵੇ
ਸਟੇਸ਼ਨ
ਆਦਿ
ਤੇ
ਵਿਸ਼ੇਸ਼
ਚੈਕਿੰਗ
ਕੀਤੀ
ਜਾਂਦੀ
ਹੈ।
ਭਾਖੜਾ
ਡੈਮ
ਦੀ
ਸੁਰੱਖਿਆ
ਲਈ
ਵਿਸ਼ੇਸ਼
ਪੁਲਿਸ
ਫੋਰਸ
ਵੀ
ਤਾਇਨਾਤ
ਕੀਤੀ
ਗਈ
ਹੈ
ਅਤੇ
ਹੁਣ
ਕਿਸੇ
ਨੂੰ
ਵੀ
ਭਾਖੜਾ
ਡੈਮ
ਤੱਕ
ਜਾਣ
ਦੀ
ਆਗਿਆ
ਨਹੀਂ
ਹੈ।
ਭਾਖੜਾ
ਡੈਮ
ਤੇ
ਕੰਮ
ਕਰਦੇ
ਕਰਮਚਾਰੀਆਂ
ਤੇ
ਵੀ
ਕਈ
ਤਰਾਂ
ਦੀਆਂ
ਬੰਦਸ਼ਾ
ਲਗਾਈਆਂ
ਗਈਆ
ਹਨ
ਅਤੇ
ਉਨ
ਨੂੰ
ਵੀ
ਸ਼ਨਾਖਤੀ
ਕਾਰਡ
ਦੇਖਣ
ਤੋਂ
ਬਾਦ
ਹੀ
ਜਾਣ
ਦਿਤਾ
ਜਾਂਦਾ
ਹੈ।
ਬੇਸ਼ਕ
ਪ੍ਰਸ਼ਾਸ਼ਨ
ਅਤੇ
ਬੀ
ਬੀ
ਐਮ
ਬੀ
ਵਲੋਂ
ਭਾਖੜਾ
ਡੈਮ
ਦੀ
ਸੁਰਖਿਆ
ਲਈ
ਪੁਖਤਾ
ਪ੍ਰਬੰਧ
ਕਰਨ
ਦਾ
ਦਾਅਵਾ
ਕੀਤਾ
ਜਾਂਦਾ
ਹੈ
ਪਰ
ਅਜਿਹੇ
ਸਿਮ
ਕਾਰਡ
ਜੋਕਿ
ਬਿਨਾਂ
ਕਿਸੇ
ਪਤੇ
ਤੋਂ
ਜਾਲ਼ੀ
ਕਾਗਜਾਂ
ਤੇ
ਵਿਕਦੇ
ਹਨ
ਕਿਸੇ
ਵੇਲੇ
ਵੀ
ਨੁਕਸਾਨਦੇਹ
ਹੋ
ਸਕਦੇ
ਹਨ
ਅਤੇ
ਭਾਖੜਾ
ਡੈਮ
ਦੀ
ਸੁਰੱਖਿਆ
ਦੇ
ਦਾਅਵਿਆਂ
ਦੀ
ਪੋਲ
ਖੋਲਦੇ
ਹਨ।
ਇਸ
ਸਬੰਧੀ
ਜਦੋਂ
ਬੀ
ਬੀ
ਐਮ
ਬੀ
ਦੇ
ਪੀ
ਐਸ
À
ਕਰਨੈਲ
ਸਿੰਘ
ਰੱਕੜ
ਨਾਲ
ਗੱਲ
ਕੀਤੀ
ਤਾਂ
ਉਨਾਂ
ਮੰਨਿਆ
ਕਿ
ਅਜਿਹਾ
ਸੁਰੱਖਿਆ
ਲਈ
ਖਤਰਾ
ਹੋ
ਸਕਦਾ
ਹੈ।
ਇਸ
ਬਾਰੇ
ਨੰਗਲ
ਪੁਲਿਸ
ਨੇ
ਦੱਸਿਆ
ਕਿ
ਇਸ
ਤਰਾਂ
ਦਾ
ਕੋਈ
ਵੀ
ਮਾਮਲਾ
ਅਜੇ
ਉਨ
ਦੇ
ਧਿਆਨ
ਵਿੱਚ
ਨਹੀਂ
ਆਇਆ
ਹੈ।
ਪੁਲਿਸ
ਅਧਿਕਾਰੀਆਂ
ਨੇ
ਦੱਸਿਆ
ਕਿ
ਇਸ
ਤਰਾ
ਦੀਆ
ਸ਼ਿਕਾਇਤਾ
ਦੀ
ਗੰਭੀਰਤਾ
ਨਾਲ
ਜਾਚ
ਕੀਤੀ
ਜਾਵੇਗੀ
ਅਤੇ
ਗਲਤ
ਢੰਗ
ਨਾਲ
ਸਿਮ
ਕਾਰਡ
ਜਾਰੀ
ਕਰਨ
ਵਾਲੇ
ਡੀਲਰਾ
ਨੂੰ
ਮਾਫ
ਨਹੀ
ਕੀਤਾ
ਜਾਵੇਗਾ
ਤੇ
ਬਣਦੀ
ਕਾਰਵਾਈ
ਕੀਤੀ
ਜਾਵੇਗੀ।
ਕੁਲਦੀਪ
ਚੰਦ
9417563054