ਰੋਟਰੀ ਕਲੱਬ ਨੇ ਉਤਰਖੰਡ ਵਿਖੇ ਹੜ੍ਹ ਪੀੜਤਾਂ ਨੂੰ ਭੇਜੀ 21 ਹਜਾਰ ਰੁਪੱਏ ਦੀ ਰਾਸ਼ੀ


27 ਜੂਨ, 2013 (ਕੁਲਦੀਪ ਚੰਦ ) ਰੋਟਰੀ ਕਲੱਬ ਨੰਗਲ ਦੇ ਮੈਂਬਰਾਂ ਨੇ ਉਤਰਾਖੰਡ ਵਿਖੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 21 ਹਜਾਰ ਰੁਪੱਏ ਦੀ ਰਾਸੀ ਭੇਜੀ। ਇਸ ਮੌਕੇ ਤੇ ਰੋਟਰੀ ਕਲੱਬ ਦੇ ਪ੍ਰਧਾਨ ਪ੍ਰਧਾਨ ਜੇਪੀ ਸਿੰਘ ਨੇ ਕਿਹਾ ਕਿ ਇਸ ਦੁੱਖ ਵੇਲੇ ਸਾਨੂੰ ਸਾਰਿਆਂ ਨੂੰ ਪੀੜਤਾਂ ਦੀ ਮੱਦਦ  ਲਈ ਅੱਗੇ ਆਉਣਾਂ ਚਾਹੀਦਾਂ ਹੈ। ਅੱਜ ਇਸ ਮੌਕੇ ਤੇ ਕਲੱਬ ਦੇ ਮੈਂਬਰਾਂ ਵਿਚੋਂ ਭੁਪਿੰਦਰ ਸੈਣੀ, ਠੇਕੇਦਾਰ ਰਜਿੰਦਰ ਸਿੰਘ, ਰਮੇਸ਼ ਸੋਨੀ, ਡਾ ਹੈਯਕੀਂ , ਸਰਪੰਚ ਪਵਨ ਜਗੋਤਾ, ਸੁਧੀਰ ਮਰਵਾਹਾ, ਰਜਨੀਸ਼ ਵੋਹਰਾ ਤੇ ਮੁਨੀਸ਼ ਖੰਨਾ ਵਿਸ਼ੇਸ਼ ਤੋਰ ਤੇ ਹਾਜਰ ਸਨ ।
ਕੁਲਦੀਪ ਚੰਦ 
9417563054