ਰਾਮ ਲੁਭਾਇਆ ਬੰਗੜ ਨਾਲ ਦੁਖ ਦੀ ਘੜੀ ਵਿੱਚ ਹਮਦਰਦੀ ਦਾ ਪ੍ਰਗਟਾਵਾ

 ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ

(25-06-2013) ਪਿਛਲੇ ਲੰਬੇ ਅਰਸੇ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਪਹਿਰਾ ਦੇ ਰਹੇ  ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ (ਰਜਿ) ਕਮੇਟੀ ਦੇ ਪ੍ਰਧਾਨ ਸ੍ਰੀ ਰਾਮ ਲੁਭਾਇਆ ਬੰਗੜ ਜੀ ਦੇ ਵੱਡੇ ਬਹਿਨੋਈ ਸ੍ਰੀ ਕਸ਼ਮੀਰੀ ਰਾਮ ਪ੍ਰਿੰਸੀਪਲ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹ 64 ਸਾਲ ਦੇ ਸਨ ਅਜੇ ਰਾਮ ਲੁਭਾਇਆ ਬੰਗੜ ਜੀ ਇੱਕ  ਪਾਸੇ ਗਹਿਰੇ ਸੋਗ ਵਿੱਚ ਡੁੱਬੇ ਹੋਏ ਸਨ ਦੂਜੇ ਪਾਸੇ ਉਹਨ੍ਵ ਦੇ ਸਾਢੂ ਸਾਹਿਬ ਸ੍ਰੀ ਸੋਮ ਨਾਥ ਜੀ ਅਕਾਲ ਚਲਾਨਾ ਕਰ ਗਏ ਜੋ ਅਜੇ 45 ਸਾਲ ਦੇ ਹੀ ਸਨ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਵਲੋ ਸ੍ਰੀ ਰਾਮ ਲੁਭਾਇਆ ਬੰਗੜ ਅਤੇ ਸਾਰੇ ਪਰਿਵਾਰ ਨਾਲ ਇਸ ਦੁਖ ਦੀ ਘੜੀ ਵਿੱਚ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾ ਅਤੇ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਚਰਨਾਂ  ਵਿੱਚ ਅਰਦਾਸ ਕਰਦੇ ਹਾਂ ਕਿ ਕਸ਼ਮੀੲਰੀ ਰਾਮ ਪਿੰਸੀਪਲ ਜੀ ਨੂੰ ਅਤੇ ਸ੍ਰੀ ਸੋਮ ਨਾਥ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ (ਰਾਮ ਲੁਭਾਇਆ ਬੰਗੜ ਜੀ ਦਾ ਫੋਨ ਨੰਬਰ 00918196800119 ਇੰਡੀਆ)