ਸਰਬਜੀਤ ਸਿੰਘ ਦੀ ਭੈਣ
ਵਲੋਂ ਦਿਲ ਨੂੰ ਛੂਹ ਜਾਣ ਵਾਲੀ ਪ੍ਰੈਸ ਕਾਨਫ੍ਰੰਸ
ਸਰਬਜੀਤ
ਸਿੰਘ ਦੀ ਮੌਤ ਦੀ ਖਬਰ ਮਿਲਣ ਤੋਂ ਬਾਦ ਸਰਬਜੀਤ ਸਿੰਘ ਦੀ ਭੈਣ
ਦਲਬੀਰ ਕੌਰ ਨੇ ਸਾਰੇ ਇਕੱਤਰ ਹੋਏ ਪੱਤਰਕਾਰਾਂ ਨਾਲ ਗੱਲ ਬਾਤ
ਕੀਤੀ। ਇਸ ਦੁਖਿਆਰੀ ਭੈਣ ਤੇ ਗ਼ਮਾਂ ਦਾ ਪਹਾੜ ਟੁੱਟ ਪੈਣ ਦੇ
ਬਾਵਜੂਦ ਵੀ ਉਸਦੇ ਬੋਲਾਂ ਵਿੱਚ ਦੇਸ਼ ਪਿਆਰ ਅਤੇ ਦੇਸ਼ ਵਾਸੀਆਂ ਲਈ
ਇਕ ਸੁਨੇਹਾ ਸਾਫ ਸੁਣਾਈ ਦਿੱਤਾ। ਇਸ ਗੱਲਬਾਤ ਨੂੰ ਸੁਨਣ ਲਈ
ਹੇਠਾਂ ਕਲਿਕ ਕਰੋ ।