ਸਮਾਜਿਕ ਬਰਾਬਰਤਾ ਦੇ ਹਾਮੀ ਇੰਨਕਲਾਬੀ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ੬੩੬
ਵੇਂ ਪ੍ਰਕਾਸ ਉਤਸਵ ਦੀ ਸਮੂਹ ਜਗਤ ਨੂੰ ਸ੍ਰੀ ਗੁਰੂ ਰਵਿਦਾਸ ਮਿਸ਼ਨ ਬਰੈਸ਼ੀਆ ਵਲੋ ਲੱਖ-
ਲੱਖ ਵਧਾਈ।ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ
ਮਨੁੱਖਤਾ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ ਦਿੱਤਾ।ਗੁਰੂ ਜੀ ਵਲੋਂ ਅਚਾਰੀ ਹੋਈ
ਆਰਤੀ ਮਨੂੰਵਾਦ ਦੇ ਸਭ ਕਰਮਕਾਢਾਂ ਦਾ ਖੰਡਣ ਕਰਕੇ ਸਭ ਕਰਮਕਾਂਡ ਨੂੰ ਜੜ ਤੋ ਨਿਖੇਰਦੀ
ਹੈ।ਅੱਜ ਲੋੜ ਹੈ ਸਤਿਗੁਰੂਆਂ ਦੀ ਵਿਚਾਰਧਾਰਾ ਤੇ ਚੱਲ ਕੇ ਸਤਿਗੁਰੂਆਂ ਦੁਆਰਾ ਚਲਾਇਆਂ
ਹੋਇਆ ਸਮਾਜਿਕ ਬਰਾਬਰਤਾ ਦੇ ਸੰਘਰਸ਼ ਨੂੰ ਅੱਗੇ ਤੋਰੀਏ।ਸ਼੍ਰੀ ਦੇਸ ਰਾਜ ਚੰਬਾ, ਸ਼੍ਰੀ ਰਾਮ
ਲੁਭਾਇਆ ਬੰਗੜ ,ਸਰਬਜੀਤ ਵਿਰਕ , ਰਣਜੀਤ ਸਿੰਘ, ਤੀਰਥ ਰਾਮ ਜਗਤਪੁਰੀ, ਕਮਲਜੀਤ ਸਿੰਘ,
ਸਰਬਜੀਤ ਰਾਮ ਜਗਤਪੁਰੀ, ਰੇਸ਼ਮ ਸਿੰਘ, ਮੂਲ ਰਾਜ ਚੰਬਾ, ਸੰਨਦੀਪ ਸਹਿਗਲ, ਸੋਮ ਰਾਜ,
ਜਸਵਿੰਦਰ ਸਿੰਘ, ਇੰਦਰਜੀਤ ਕੁਮਾਰ, ਮਨਜੀਤ ਧੀਰ, ਰਾਮ ਸਰਨ, ਰਾਮਜੀ ਦਾਸ ਟੂਰਾ ਆਦਿ।