ਉੱਘੇ ਲੇਖਕ ਸ਼੍ਰੀ ਦੇਸ ਰਾਜ ਕਾਲੀ ਜੀ 12 ਭਾਸ਼ਾਵਾਂ
ਦੇ
ਲਿਖਾਰੀਆਂ
ਦੇ ਉਤਸਵ
ਸਮਾਰੋਹ ਵਿੱਚ ਭਾਗ ਲੈਂਦੇ ਹੋਏ
09-012012
ਇੰਡੀਅਨ ਹੈਬੀਟੇਟ ਸੈਂਟਰ, ਦਿੱਲੀ ਪਰੈਸ ਅਤੇ ਪਾਰਟੀ-ਲਿੱਪੀ ਵਲੋਂ 12
ਭਾਸ਼ਾਵਾਂ ਦੇ ਲਿਖਾਰੀਆਂ ਦਾ ਉਤਸਵ ਸਮਾਰੋਹ ਕਰਵਾਇਆ ਗਿਆ । ਪੰਜਾਬ ਦੇ
ਉੱਘੇ ਲੇਖਕ ਸ਼੍ਰੀ ਦੇਸ ਰਾਜ ਕਾਲੀ ਜੀ ਇਸ ਪਰੋਗਰਾਮ ਵਿੱਚ ਹਿੱਸਾ ਲੈਣ
ਵਾਲੇ ਇਕੱਲੇ ਪੰਜਾਬੀ ਲੇਖਕ ਸਨ ।


