UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ

ਸੋਹੰ

ਸਦੀਵੀ ਵਿਛੋੜਾ

15-11-2011  (ਰੁੜਕੀ ਮੁਗ਼ਲਾਂ ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ  ਦੇ ਹੈਡ ਗ੍ਰੰਥੀ ਸ਼੍ਰੀ ਕਮਲਰਾਜ ਸਿੰਘ ਜੀ ਨੂੰ ਕੱਲ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਪਿਤਾ ਸ਼੍ਰੀ ਮਲੂਕ ਚੰਦ ਜੀ ਅਕਾਲ ਚਲਾਣਾ ਕਰ ਗਏ । ਉਹ ਕੁੱਝ ਦਿਨਾ ਤੋਂ ਪੀ ਜੀ ਆਈ ਚੰਡੀਗੜ ਵਿਖੇ ਜੇਰੇ ਇਲਾਜ ਸਨ । ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਇਸ ਦੁੱਖ ਦੀ ਘੜੀ ਵੇਲੇ ਗੱਡੂ ਪ੍ਰੀਵਾਰ ਦੇ ਨਾਲ ਹਾਜ਼ਰ ਹੈ । ਅਕਾਲ ਪੁਰਖ ਵਾਹਿਗੁਰੂ ਇਸ ਵਿਛੜੀ ਰੂਹ ਨੂੰ ਆਤਮਿਕ ਸ਼ਾਤੀ ਬਖਸ਼ਣ।

Roop Sidhu