ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਵਲੋਂ ਪਿੰਡ ਕੰਗ
ਸਾਹਬੂ ਜ਼ਿਲਾ ਜਲੰਧਰ ਦੀ ਇਕ ਗ਼ਰੀਬ ਲੜਕੀ ਦੇ ਵਿਆਹ ਲਈ ਦਸ ਹਜ਼ਾਰ
(10000) ਰੁਪੈ ਕੰਨਿਆਂਦਾਨ ਵਜੋਂ ਦਿੱਤੇ
15-10-2011
(ਕੰਗ ਸਾਬੂ)
ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਵਲੋਂ ਪਿੰਡ ਕੰਗ
ਸਾਹਬੂ ਜ਼ਿਲਾ ਜਲੰਧਰ ਦੀ ਇਕ ਗ਼ਰੀਬ ਲੜਕੀ,
ਸ਼੍ਰੀ ਗੁਰਬਚਨ ਚੰਦ ਦੀ ਪੋਤਰੀ, ਮੰਜੂ ਸਪੁੱਤਰੀ ਸਵਰਗਵਾਸੀ ਰਾਜ
ਕੁਮਾਰ ਤੇ ਸਵਰਗਵਾਸੀ ਸ਼੍ਰੀਮਤੀ ਸੰਤੋਸ਼ ਕੁਮਾਰੀ ਦੇ ਵਿਆਹ ਲਈ ਦਸ ਹਜ਼ਾਰ
(10000) ਰੁਪੈ ਕੰਨਿਆਂਦਾਨ ਵਜੋਂ ਦਿੱਤੇ
।
ਸੋਸਾਇਟੀ ਦੇ ਖਜ਼ਾਨਚੀ ਸ਼੍ਰੀ ਧਰਮਪਾਲ ਝਿੰਮ ਜੀ ਨੇ ਆਪਣੇ ਹੱਥੀ
ਇਹ ਕੰਨਿਆਦਾਨ ਦੀ ਰਾਸ਼ੀ ਮੰਜੂ ਨੂੰ ਸੌਪੀ।ਉਸ ਵੇਲੇ ਮੰਜੂ ਦੇ
ਦਾਦਾ ਸ਼੍ਰੀ ਗੁਰਬਚਨ ਚੰਦ,
ਹੁਸਨ ਲਾਲ ਅਤੇ ਹੋਰ ਕਈ ਪਤਵੰਤੇ ਸੱਜਣ ਵੀ ਹਾਜ਼ਰ
ਸਨ । ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਵਲੋਂ ਰਾਮ ਲੁਭਾਇਆ ਝਿੰਮ
ਜੀ ( ਸਾਉਦੀ ਅਰਬ ਵਾਲਿਆਂ) ਦਾ ਇਸ ਕੰਨਿਆਦਾਨ ਸਕੀਮ ਵਿੱਚ
ਯੋਗਦਾਨ ਪਾਉਣ ਲਈ ਬਹੁਤ ਬਹੁਤ ਧੰਨਵਾਦ ਹੈ । |