UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

Donation for Ajit Haryawal lehar

ਸੋਹੰ

 

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ ਵਲੋਂ ਅਜੀਤ

 ਹਰਿਆਵਲ ਲਹਿਰ ਵਿੱਚ ੧੧੦੦੦ ਰੁਪੈ ਦਾ ਯੋਗਦਾਨ ਦਿੱਤਾ ਗਿਆ

 

 ਤਸਵੀਰ ਸੱਜੇ ਤੋਂ (ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ ਯੂ. ਏ. ਈ ਦੇ ਹੈੱਡ ਗ੍ਰੰਥੀ ਭਾਈ ਕਮਲ ਰਾਜ ਸਿੰਘ, ਅਜੇ ਕੁਮਾਰ ਲੰਗਰ ਇੰਚਾਰਜ, ਬਖਸ਼ੀ ਰਾਮ ਪਾਲ ਚੇਅਰਮੈਨ, ਰੂਪ ਸਿੱਧੂ ਪ੍ਰਧਾਨ, ਧਰਮਪਾਲ ਖਜ਼ਾਨਚੀ, ਰੂਪ ਲਾਲ ਠੇਕੇਦਾਰ ਅਤੇ ਤਰਸੇਮ ਸਿੰਘ ਫੁੱਲ ਖਜ਼ਾਨਚੀ)

੧੧-੦੮-੨੦੧੧ (ਅਜਮਾਨ) ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ ਯੂ. ਏ. ਈ ਵਲੋਂ ਅਜੀਤ ਹਰਿਆਵਲ ਲਹਿਰ ਵਾਸਤੇ ਗਿਆਰਾਂ ਹਜ਼ਾਰ (੧੧੦੦੦) ਰੁਪੈ ਦਾ ਯੋਗਦਾਨ ਪਾਇਆ ਗਿਆ ਪ੍ਰਧਾਨ ਰੂਪ ਸਿੱਧੂ ਨੇ ਪੰਜਾਬ ਨੂੰ ਹਰਿਆ ਭਰਿਆ ਬਨਾਉਣ ਲਈ ਡੲ: ਬਰਜਿੰਦਰ ਸਿੰਘ ਹਮਦਰਦ ਵੱਲੋਂ ਕੀਤੇ ਗਏ ਭਰਪੂਰ ਯਤਨਾਂ ਦੀ ਸ਼ਲਾਘਾ ਕੀਤੀ ਇਹ ਸੋਸਾਇਟੀ ਯੂ.ਏ. ਈ ਵਿੱਚ ਸਮਾਜ ਸੇਵਾ ਵਾਸਤੇ ਉਪਰਾਲੇ ਕਰਦੀ ਰਹਿੰਦੀ ਹੈ ਅਤੇ ਭਾਰਤ ਵਿੱਚ ਵੀ ਗ਼ਰੀਬ ਲੜਕੀਆਂ ਦੀਆਂ ਸ਼ਾਦੀਆਂ ਅਤੇ ਪੜਾਈ ਵਾਸਤੇ ਮਦਦ ਦੇ ਉਪਰਾਲੇ ਕਰਦੀ ਰਹਿੰਦੀ ਹੈ ਪਿਛਲੇ ਦਿਨੀ ਹੀ ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਯਾਫਤਾ ਇਕ ਪੰਜਾਬੀ ਨੌਜਵਾਨ ਰਾਜਬੀਰ ਸਿੰਘ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਲਈ ਸੋਸਾਇਟੀ ਵਲੋਂ ਕੀਤੇ ਉਪਰਾਲੇ ਸਦਕਾ ਮਿਰਤਿਕ ਦੇ ਵਾਰਸਾਂ ਨੂੰ ਇਕ ਲੱਖ ਸੱਠ ਹਜ਼ਾਰ ਦਿਰਾਮ ਦੇਕੇ ਰਾਜ਼ੀਨਾਮਾ ਵੀ ਅਦਾਲਤ ਵਿੱਚ ਪੇਸ਼ ਹੋ ਚੁਕਿਆ ਹੈ ਹਰਿਆਵਲ ਲਹਿਰ ਵਿੱਚ ਯੋਗਦਾਨ ਪਾਉਣ ਸਮੇ ਸ਼੍ਰੀ ਬਖਸ਼ੀ ਰਾਮ ਪਾਲ ਚੇਅਰਮੈਨ, ਰੂਪ ਸਿੱਧੂ ਪ੍ਰਧਾਨ, ਕਮਲਰਾਜ ਸਿੰਘ ਹੈੱਡ ਗ੍ਰੰਥੀ, ਖਜ਼ਾਨਚੀ ਤਰਸੇਮ ਸਿੰਘ ਅਤੇ ਧਰਮਪਾਲ, ਗੁਰਮੇਲ ਸਿੰਘ ਮਹੇ, ਲੇਖਰਾਜ ਮਹੇ, ਬਾਬਾ ਸੁਰਜੀਤ ਸਿੰਘ, ਰੂਪ ਲਾਲ ਠੇਕੇਦਾਰ, ਸੱਤਪਾਲ ਮਹੇ, ਅਜੇ ਕੁਮਾਰ, ਬਾਬਾ ਪਰਮਜੀਤ, ਭੁਪਿੰਦਰ ਸਿੰਘ, ਮਨਜੀਤ ਸਿੰਘ ਲੱਲ, ਗੁਰਮੇਲ ਸਿੰਘ ਭਰਾਜੀ, ਬਲਵਿੰਦਰ ਸਿੰਘ, ਰਾਮ ਲੁਭਾਇਆ, ਸੁਰਿੰਦਰ ਸਿੰਘ ਸੰਨੀ, ਜੀਵਨ ਕੁਮਾਰ, ਰਾਕੇਸ਼ ਜੱਸੀ ਅਤੇ ਅਸ਼ੋਕ ਕੁਮਾਰ ਵੀ ਹਾਜ਼ਰ ਸਨ

ਰੂਪ ਸਿੱਧੂ ।

Roop Sidhu