UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 

 

ਕੀਰਤਨ ਦਰਬਾਰ

 

 

 

ਧੰਨ ਧੰਨ ਸਾਹਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ ਨੂੰ ਸਮ੍ਰਪਿਤ  ਕੀਰਤਨ ਦਰਬਾਰ

 ੩੧-੦੧-੨੦੧੧ (ਅਜਮਾਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ੩੦ ਫਰਵਰੀ ਸ਼ਾਮ ਦਾ ਕੀਰਤਨ ਦਰਬਾਰ ਅੱਜ ਭਾਈ ਜਗੀਰ ਸਿੰਘ ਜੀ ਦੀ ਵਰਕਸ਼ਾਪ, ਸ਼ਾਰਜਾ ਵਿਖੇ ਸਜਾਇਆ ਗਿਆ ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਗੁਰੂਆਂ ਦੇ ਸੰਦੇਸ਼ਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਕਮਲਰਾਜ ਸਿੰਘ, ਸੱਤਪਾਲ, ਅਤੇ ਬਾਬਾ ਸੁਰਜੀਤ ਜੀ ਨੇ ਕੀਰਤਨ ਦੀ ਸੇਵਾ ਨਿਭਾਈ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ ਸਿੱਧੂ ਨੇ ਆਈਆਂ ਸੰਗਤਾਂ ਅਤੇ ਭਾਈ ਜਗੀਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਹੋਇਆਂ  ਗੁਰੂਘਰ ਵਲੋਂ ਸਿਰੋਪੇ ਵੀ ਦਿੱਤੇ ਚਾਹ ਬਦਾਨਾ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ