ਮਾਨਵ ਦੇ ਜੱਜ
ਬਣਨ ਤੇ ਵਿਰਦੀ ਪਰਿਵਾਰ ਨੂੰ ਵਧਾਈ ਸੰਦੇਸ਼
ਪ੍ਰੀਤ ਸਾਹਿਤ ਸਭਾ ਫਗਵਾੜਾ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ
ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਦਰਜਨਾਂ ਕਿਤਾਬਾਂ ਦੇ ਵਿਦਵਾਨ
ਲੇਖਕ ਸ਼੍ਰੀ ਐਸ. ਐਲ. ਵਿਰਦੀ ਐਡਵੋਕੇਟ ਅਤੇ ਸ੍ਰੀਮਤੀ ਬੰਸੋ ਦੇਵੀ
ਲੈਕਚਰਾਰ ਦੇ ਹੋਣਹਾਰ ਸਪੁੱਤਰ ਮਾਨਵ ਦੇ ਜੱਜ ਚੁਣੇ ਜਾਣ ਤੇ
ਹਾਰਦਿਕ ਵਧਾਈ ਦਿੱਤੀ ।ਅਜਿਹੀ ਮਾਣਮੱਤੀ ਪ੍ਰਾਪਤੀ ਲਈ ਸ੍ਰੀ
ਵਿਰਦੀ ਦੇ ਸੰਘਰਸ਼ਮਈ ਜੀਵਨ ਦੀ ਵਿਲੱਖਣ ਛਾਪ ਦਾ ਨਤੀਜਾ ਹੈ।ਇਥੇ
ਇਹ ਵਿਸ਼ੇਸ਼ ਜ਼ਿਕਰਯੋਗ ਹੈ ਕਿ ੨੩ ਸਾਲਾ ਮਾਨਵ ਨੇ ਜਿਥੇ ਤਿੰਨ
ਰਾਜਾਂ ਪੰਜਾਬ, ਹਰਿਆਣਾ ਅਤੇ ਦਿੱਲੱੀ ਦੇ ਟੈਸਟ ਪਾਸ ਕੀਤੇ ਉਥੇ
ਉਹ ਸਾਹਿਤਕ ਰੁਚੀਆਂ ਦਾ ਵੀ ਧਾਰਨੀ ਹੈ।ਇਸ ਸਮੇਂ ਸਰਵ ਸ੍ਰੀ ਸਾਧੂ
ਸਿੰਘ ਜੱਸਲ,ਰਵਿੰਦਰ ਰਾਏ ਭਗਤ ਰਾਮ ਲੈਕਚਰਾਰ, ਵਰਿੰਦਰ ਕੰਬੋਜ਼,
ਆਰਿਫ ਗੋਬਿੰਦਪੁਰੀ,ਪਿੰ: ਹਰਮੇਸ਼ ਪਾਠਕ,ਪਿੰ: ਤਰਸੇਮ ਆਹੀਰ,
ਹਰਚਰਨ ਭਾਰਤੀ, ਸੁਖਦੇਵ ਸਿੰਘ ਗੰਢਵਾਂ, ਐਡਵੋਕੇਟ ਗਣੇਸ਼ ਪਾਠਕ,
ਸੋਹਣ ਸਿੰਘ ਭਿੰਡਰਜਸਵਿੰਦਰ ਭਗਤਪੁਰਾ, ਗੁਰਮੀਤ ਰੱਤੂ, ਸੋਢੀ
ਰਾਮ ਭਬਿਆਣਾ, ਮੁੱਖ-ਅਧਿਆਪਕ ਤਜਿੰਦਰ ਸੈਣੀ,ਚਰਨਜੀਤ ਲੱਖਪੁਰ,
ਅਵਤਾਰ ਸਿੰਘ, ਰਾਜ਼ੇਸ਼ ਭਨੋਟ, ਸਲਵਿੰਦਰ ਜੱਸੀ ਸੁਪਰਡੈਂਟ,
ਪਿੰ: ਪ੍ਰਭਾਤਦੀਪ, ਆਰ. ਐਲ. ਜੱਸੀ, ਪ੍ਰੀਤਮ ਸਿੰਘ , ਹਰੀ ਦੇਵ
ਸ਼ਰਮਾਂ,ਸ਼ਮੀ ਕੁਮਾਰ, ਪਿੰ: ਪ੍ਰਭਾਤਦੀਪ, ਜਤਿੰਦਰ ਖਾਲਸਾ, ਆਰ.
ਐਲ. ਜੱਸੀ ਤੇ ਹੋਰ ਮੈਂਬਰ ਹਾਜ਼ਰ ਸਨ ।
|