ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਗਮਨ ਦਿਵਸ
ਮਨਾਇਆ ਗਿਆ
੨੮-੧੦-੨੦੧੦ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗਰਤੀ ਸੰਸਥਾ
(ਯੁਨਟ) ਦੁਬਈ ਵਲੋਂ ਅਲਫੁਤੇਮ ਕੈਰੀਲੋਨ ਕੰਪਨੀ ਜਬਲ ਅਲੀ
ਪਾਰਕੋ ( ਦੁਬਈ) ਚ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਗਮਨ ਦਿਵਸ
ਮਨਾਇਆ ਗਿਆ
।
ਭਗਵਾਨ
ਜੀ ਦੀ ਜੋਤ ਪ੍ਰਚੰਡ ਕਰਕੇ ਆਰਤੀ ਕਰਨ ਤੋਂ ਬਾਦ ਬੁਲਾਰਿਆਂ ਅਤੇ
ਕਲਾਕਾਰਾਂ ਨੇ ਭਗਵਾਨ ਵਾਲਮੀਕੀ ਜੀ ਦੀ ਜੀਵਨੀ ਅਤੇ ਸਿਖਿਆਵਾਂ
ਤੇ ਚਾਨਣਾ ਪਾਇਆ ਜਿਸ ਵਿੱਚ ਦਵਿੰਦਰ ਪਾਲ. ਸੱਤਪਾਲ ਹਰੀਪੁਰ,
ਰੂਪ ਲਾਲ ਸਿੱਧੂ,
ਰਾਜ ਕੁਮਾਰ ਰਾਜੂ ਅਤੇ ਬਹੁਤ ਸਾਰੇ ਹੋਰ ਕਲਾਕਾਰਾਂ ਨੇ ਹਾਜ਼ਰੀ
ਲਗਵਾਈ
।
ਚਾਹ ਬਦਾਨੇ ਅਤੇ ਪੂੜੀ ਛੋਲਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ
।
ਪ੍ਰਬੰਧ ਕਰਤਾ : ਪ੍ਰਧਾਨ ਪ੍ਰਸ਼ੋਤਮ ਲਾਲ,
ਵਾਈਸ ਪ੍ਰਧਾਨ ਸੰਤੋਖ ਸਿੰਘ ਆਬੂ ਧਾਬੀ,
ਚੇਅਰਮੈਨ ਅਮਰਜੀਤ ਆਬੂ ਧਾਬੀ,
ਸੈਕਟਰੀ ਰਣਜੀਤ ਨਾਹਰ,
ਖਜ਼ਾਨਚੀ ਕਮਲੇਸ਼ ਕੁਮਾਰ,
ਦਿਲਬਾਗ ਸਿੰਘ,
ਕਮਲਜੀਤ,
ਸੋਢੀ ਸਿੰਘ,
ਕੁਲਵਿੰਦਰ ਸਿੰਘ,
ਸਰਦਾਰੀ ਲਾਲ ਰੱਤੂ,
ਬਲਜਿੰਦਰ ਮਾਨਅਤੇ ਪ੍ਰਦੀਪ ਬਿੱਲਾ ਆਦਿ ਹਾਜ਼ਰ ਸਨ
।
ਇਸ ਸਮਾਗਮ ਦੇ ਸਹਿਯੋਗੀਆਂ ਵਜੋਂ ਸ਼੍ਰੀ ਗੁਰੂ ਰਵਿਦਾਸ ਜਾਗਰਤੀ
ਸੰਸਥਾ ਅਲਫਤੀਮ ਕੈਰੀਲੋਨ,
ਅਸ਼ੀਸ਼ ਜੀ ਬਾਬਾ ਸਾਹਿਬ ਇੰਟਰਨੈਸ਼ਨਲ ਮਿਸ਼ਨ ਅਤੇ ਸ਼੍ਰੀ ਰੂਪ ਸਿੱਧੂ
ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ .
ਵੀ ਹਾਜ਼ਰ ਸਨ। |