UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

18-09-2010 UAQ

੧੮-੦੯-੨੦੧੦ ਉਮ ਅਲ ਕੁਈਨ                                                       

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਉਮ ਅਲ ਕੁਈਨ ਵਿਚ ੧੭ ਸਤੰਬਰ ੨੦੧੦ ਨੂੰ  ਅਜੇ ਕੁਮਾਰ ਜੀ ਦੇ ਗ੍ਰਹਿ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ ਹਮੇਸ਼ਾ ਦੀ ਤਰਾਂ ਕੀਰਤਨ, ਕਥਾਵਾਚਨ, ਗੁਰੂਆਂ ਦੀਆਂ ਸਿਖਿਆਵਾਂ ਅਤੇ ਸਮਾਜ ਸੇਵਾ ਦੀ ਮਹੱਤਤਾ ਤੇ ਵਿਚਾਰ ਹੋਏੇ ਚਾਹ ਪਕੌੜੇ ਅਤੇ ਲੰਗਰ ਅਤੁਟ ਵਰਤਿਆ