ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਰਾਸ ਅਲ ਖੇਮਾਂ
ਵਿਚ ੧੬ ਸਤੰਬਰ ੨੦੧੦ ਨੂੰ ਸ੍ਰੀ ਬਖਸ਼ੀ ਰਾਮ ਜੀ ਦੇ ਗ੍ਰਹਿ ਵਿਖੇ
ਕੀਰਤਨ ਦਰਬਾਰ ਕਰਵਾਇਆ ਗਿਆ
।
ਹਮੇਸ਼ਾ ਦੀ ਤਰਾਂ ਕੀਰਤਨ,
ਕਥਾਵਾਚਨ,
ਗੁਰੂਆਂ ਦੀਆਂ ਸਿਖਿਆਵਾਂ ਅਤੇ ਸਮਾਜ ਸੇਵਾ ਦੀ ਮਹੱਤਤਾ ਤੇ
ਵਿਚਾਰ ਹੋਏੇ
।
ਚਾਹ ਪਕੌੜੇ ਅਤੇ ਲੰਗਰ ਅਤੁਟ ਵਰਤਿਆ
।
|