੨੯-੦੮-੨੦੧੦ ਸ਼ਹੀਦ ਭਗਤ ਸਿੰਘ ਨਗਰ
ਸ਼ਹੀਦ ਭਗਤ ਸਿੰਘ ਨਗਰ ਦੇ ਦੋ ਸਮਾਜ ਸੇਵਕਾਂ,
ਸ਼੍ਰੀ ਹਰਮੇਸ਼ ਰਾਣਾ ਅਤੇ ਸ਼੍ਰੀ ਵਿੱਪਨ ਮੋਮ ਜੀ ਦੇ ਸਮਾਜ ਸੇਵੀ
ਉਪਰਾਲੇ ਇਕ ਸਰੀਰਕ ਤੌਰ ਤੇ ਅਪਾਹਿਜ਼ ਨੌਜਵਾਨ ਲਈ ਸਹਾਰਾ ਬਣੇ
।
ਇਨ੍ਹਾ ਦੇ ਯਤਨਾਂ ਨਾਲ ਪਿੰਡ ਰੁੜਕੀ ਮੁਗ਼ਲਾਂ ਨਿਵਾਸੀ ਬਲਬੀਰ
ਸਿੰਘ ਸਪੁਤਰ ਜਗਤ ਰਾਮ ਨੂੰ ਡਿਪਟੀ ਕਮਿਸ਼ਨਰ ਜੀ ਦੇ ਦਫਤਰ ਵਲੋ
ਇਕ ਤਿੰਨ ਪਹੀਆ ਖਾਸ ਸਾਇਕਲ ਮਿਲੀ
।
ਇਸ ਸਾਇਕਲ ਨਾਲ ਬਲਬੀਰ ਸਿੰਘ ਨੂੰ ਹੁਣ ਜੀਵਨ ਦੀਆ ਕਈ ਕਠਿਨਾਈਆਂ
ਤੋਂ ਰਾਹਤ ਮਿਲੇਗੀ
।
ਅਜਿਹੇ ਸਮਾਜ ਸੇਵਕਾਂ ਅਤੇ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਇਹ
ਉਪਰਾਲੇ ਬਹੁਤ ਹੀ ਸ਼ਲਾਂਘਾਯੋਗ ਹਨ
।

SRI hrmyS rwxw SRI iv~pn mom

swiekl imlx qy
KuS blbIr isMG
|