12-08-2010 Ajman
The fortnightly keertan darbar by Shri Guru Ravidas
Welfare Society was held at the residence of Mr.
Balwinder Singh Dhaingarpur. Many keertan jathas and
preachers sang and preached gurbani respectively.
Bhai Kamalraj Singh ji and Bhai Sat Pal ji were the
main groups to perform. President of society Roop
Lal Sidhu Ji requested the sangat to participate in
the society's welfare programs and thanked them for their
coming. Shri Ashwani Kumar and Ravi Pal specialy
came from RAK. The tea and langar was served.
------------------------------------------------------------------------------------------------------------
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਇਸ ਪੰਦਰਵੇਂ
ਦਿਨ ਵਾਲਾ ਕੀਰਤਨ ਦਰਬਾਰ ਸ. ਬਲਵਿੰਦਰ ਸਿੰਘ ਧੈਂਗੜਪੁਰ ਜੀ
ਦੇ ਗ੍ਰਹਿ,
ਅਜਮਾਨ ਵਿਖੇ ਕਰਵਾਇਆ ਗਿਆ
।
ਕਈ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਕੀਰਤਨ ਅਤੇ ਕਥਾ
ਕੀਤੀ
।
ਭਾਈ ਕਮਲਰਾਜ ਸਿੰਘ ਜੀ ਅਤੇ ਭਾਈ ਸੱਤਪਾਲ ਜੀ ਸੇਵਾ ਨਿਭਾਉਣ
ਵਾਲੇ ਮੁੱਖ ਜਥੇ ਸਨ
।
ਸ਼ੋਸਾਇਟੀ ਦੇ ਪਰਧਾਨ ਸ੍ਰੀ ਰੂਪ ਲਾਲ ਸਿੱਧੂ ਜੀ ਨੇ ਸੰਗਤਾਂ
ਨੂੰ ਸੋਸਾਇਟੀ ਵਲੋਂ ਅਰੰਭੇ ਸਮਾਜ ਭਲਾਈ ਦੇ ਕਾਰਜਾਂ ਵਿੱਚ
ਯੋਗਦਾਨ ਪਾਉਣ ਦੀ ਬੇਨਤੀ ਕੀਤੀ ਅਤੇ ਸੰਗਤਾਂ ਦਾ ਪ੍ਰੋਗਰਾਮ
ਵਿੱਚ ਆਉਣ ਲਈ ਧੰਨਵਾਦ ਕੀਤਾ
।
ਸ਼੍ਰੀ ਅਸ਼ਵਨੀ ਕੁਮਾਰ ਅਤੇ ਰਵੀ ਪਾਲ ਜੀ ਰਾਸਲਖੇਂਮਾਂ ਤੋਂ
ਵਿਸ਼ੇਸ਼ ਤੌਰ ਤੇ ਆਏ
।
ਚਾਹ ਅਤੇ ਲੰਗਰ ਅਤੁੱਟ ਵਰਤਿਆ