24/07/2010
Ajman
Shri Guru Ravidas Welfare
Society members participated in a program at Abu
Dhabi, organised by Bhagwan Valmik Braham Gyan
International Sanstha Dubai Unit to celebrate
the birthday of Sri Sri 108 satgur Gyan Nath ji.
President of Society Shri Roop Sidhu was
accompanied by Shri Dharam pal, Kamalraj Singh, Sat pal Mahey, Balwinder Singh, Ashok kumar, Balwinder Singh Dhaingarpur,
Bhag Ram Gora, Balvir Ram, Jaswinder
Kumar. During his speech Roop Sidhu imphesized
on the unity of the community and Social welfare
works. Later in the day society members held
meeting with the community members at Abu Dhabi.
Among community members Shri Jaswinder Bhinda,
Kulbir Singh, Tilak Raj, Dilbag, Parshotam
Kumar, Hussan lal, Sardari Lal, PardIp kumar,
Manjit kumar, Baljinder, Kuldeep Singh, Shingara
Singh, Amritpal And Rajpal shared their views.
Shri Roop Sidhu
said that todays meetings were a very successful
step towards the unity of our community.
ਸ੍ਰੀ ਗੁਰੁ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ
ਆਬੂ ਧਾਬੀ ਵਿਖੇ ਭਗਵਾਨ ਵਾਲਮੀਕ ਬ੍ਰਹਮ ਗਿਆਨ ਇੰਟਰਨੈਸ਼ਨਲ
ਸੰਸਥਾ ਵਲੋਂ ਆਯੋਜਿਤ,
ਸ੍ਰੀ ਸ੍ਰੀ ੧੦੮ ਸਤਿਗੁਰੂ ਗਿਆਨ ਨਾਥ ਜੀ ਦੇ ਜਨਮ ਦਿਹਾੜੇ
ਦੇ ਸਮਾਗਮ ਵਿੱਚ ਭਾਗ ਲਿਆ
।
ਸੋਸਾਇਟੀ ਦੇ ਪ੍ਰਧਾਨ ਸ੍ਰੀ ਰੂਪ ਸਿੱਧੂ ਦੇ ਨਾਲ ਸ਼੍ਰੀ
ਧਰਮਪਾਲ,
ਕਮਲਰਾਜ ਸਿੰਘ,
ਸੱਤਪਾਲ ਮਹੇ,ਬਲਵਿੰਦਰ
ਸਿੰਘ,ਅਸ਼ੋਕ
ਕੁਮਾਰ,
ਬਲਵਿੰਦਰ ਸਿੰਘ ਧੈਂਗੜਪੁਰ,
ਭਾਗ ਰਾਮ ਗੋਰਾ,
ਬਲਵੀਰ ਰਾਮ ਅਤੇ ਜਸਵਿੰਦਰ ਕੁਮਾਰ ਵੀ ਸਨ
।
ਆਪਣੇ ਸੰਬੋਧਨ ਵਿੱਚ ਰੂਪ ਸਿੱਧੂ ਨੇ ਸਮਾਜਿਕ ਏਕਤਾ ਅਤੇ
ਸਮਾਜ ਭਲਾਈ ਕੰਮਾ ਤੇ ਜੋਰ ਪਾਇਆ
।
ਇਸੇ ਦਿਨ ਬਾਦ ਵਿੱਚ ਸੋਸਇਟੀ ਮੈਬਰਾਂ ਨੇ ਆਬੂ ਧਾਬੀ ਵਿਖੇ
ਆਪਣੇ ਸਮਾਜ ਦੇ ਵੀਰਾਂ ਨਾਲ ਇਕ ਬੈਠਕ ਕੀਤੀ ਜਿਨਾਂ ਵਿੱਚ
ਉਘੇ ਸਮਾਜ ਸੇਵਕ,
ਜਸਵਿੰਦਰ ਭਿੰਦਾ,
ਕੁਲਬੀਰ ਸਿੰਘ,
ਤਿਲਕ ਰਾਜ,
ਦਿਲਬਾਗ,
ਪਰਸ਼ੌਤਮ ਕੁਮਾਰ,
ਹੁਸਨ ਲਾਲ,
ਸਰਦਾਰੀ ਲਾਲ,
ਪਰਦੀਪ ਕੁਮਾਰ,
ਮਨਜੀਤ ਕੁਮਾਰ,
ਬਲਜਿੰਦਰ,
ਕੁਲਦੀਪ ਸਿੰਘ,
ਸ਼ਿੰਗਾਰਾ ਸਿੰਘ,
ਅਮ੍ਰਿਤਪਾਲ ਅਤੇ ਰਾਜਪਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ
।
ਸ੍ਰੀ ਰੂਪ ਸਿੱਧੂ ਨੇ ਕਿਹਾ ਕਿ ਅੱਜ ਦੀਆਂ ਇਹ ਬੈਠਕਾਂ
ਸਾਡੀ ਕੌਮ ਦੇ ਇਕੱਠ ਵਲ ਇਕ ਬਹੁਤ ਹੀ ਸਫਲ ਕਦਮ ਹਨ
।
------------------------------------------------------------------------