UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

22/07/2010 Ajman

Shri Guru Ravidas Welfare Society members held a  general meeting today evening at Roop Sidhu's residence in Ajman. The unity of the community and importance of social welfare activities were discussed in details. Many young members emphasized on the need of accelerating the social welfare activities. Shri  Dharam pal, Tarsem Singh, Kamalraj Singh, Sat pal Mahey, Roop Lal Bangar, Balwinder Singh, Baba Paramjit, Bhupinder Singh, Ashok kumar, Balwinder Singh Dhaingarpur, Baba Surjit, Ram Lubhaya, Bikker Singh, Satwinder Singh, Sarup Singh, Lashkar Singh, Jaswinder Kumar, Hemraj, and surinder Singh Attended the meeting. Fund raising for Kanniyadaan sehyog was started and all the members contributed in it. President of society Roop Sidhu thanked all the members for their participation and constructive discussions and fund raising efforts.  

ਸ੍ਰੀ ਗੁਰੁ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਦੀ ਆਮ ਬੈਠਕ ਅੱਜ ਸ਼ਾਮ ਅਜਮਾਨ ਵਿਖੇ ਰੂਪ ਸਿੱਧੂ ਦੇ ਨਿਵਾਸ ਤੇ ਕੀਤੀ ਗਈ ਕੌਮ ਦੇ ਇਕੱਠ ਅਤੇ ਸਮਾਜ ਭਲਾਈ ਦੇ ਕੰਮਾਂ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਵਿਚਾਰ ਵਟਾਂਦਰੇ ਕੀਤੇ ਗਏ ਕਈ ਨੌਜਵਾਨ ਮੈਂਬਰਾਂ ਨੇ ਸਮਾਜ ਭਲਾਈ ਦੀਆਂ ਗਤਿਵਧੀਆਂ ਨੂੰ ਤੇਜ਼ ਕਰਨ ਲਈ ਜ਼ੋਰ ਦਿੱਤਾ ਸ਼੍ਰੀ ਧਰਮਪਾਲ, ਤਰਸੇਮ ਸਿੰਘ, ਕਮਲਰਾਜ ਸਿੰਘ, ਸੱਤਪਾਲ ਮਹੇ, ਰੂਪਲਾਲ ਬੰਗੜ, ਬਲਵਿੰਦਰ ਸਿੰਘ, ਬਾਬਾ ਪਰਮਜੀਤ, ਭੁਪਿੰਦਰ ਸਿੰਘ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਧੈਂਗੜਪੁਰ, ਬਾਬਾ ਸੁਰਜੀਤ, ਰਾਮ ਲੁਭਾਇਆ, ਬਿੱਕਰ ਸਿੰਘ, ਸਤਵਿੰਦਰ ਸਿੰਘ, ਸਰੂਪ ਸਿੰਘ, ਲਸ਼ਕਰ ਸਿੰਘ, ਜਸਵਿੰਦਰ ਕੁਮਾਰ, ਹੇਮਰਾਜ, ਅਤੇ ਸੁਰਿੰਦਰ ਸਿੰਘ ਨੇ ਇਸ ਬੈਠਕ ਵਿੱਚ ਹਿੱਸਾ ਲਿਆ ਕੰਨਿਆਂਦਾਨ ਸਹਿਯੋਗ ਵਾਸਤੇ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ ਅਤੇ ਸਾਰੇ ਮੈਬਰਾਂ ਨੇ ਇਸ ਵਿੱਚ ਯੋਗਦਾਨ ਪਾਇਆ ਸੋਸਾਇਟੀ ਦੇ ਪ੍ਰਧਾਨ ਰੂਪ ਸਿੱਧੂ ਨੇ ਸਾਰੇ ਮੈਬਰਾਂ ਦਾ ਬੈਠਕ ਵਿੱਚ ਭਾਗ ਲੈਣ ਲਈ, ਉਸਾਰੂ ਸਲਾਹਾਂ ਲਈ ਅਤੇ ਫੰਡ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ

 

ਸ੍ਰੀ ਗੁਰੁ ਰਵਿਦਾਸ ਵੈਲਫੇਅਰ ਸੋਸਾਇਟੀ

------------------------------------------------------------------------