02/07/2010 Dubai
Shri Guru Ravidas Welfare
Society members held meetings with community
members at various locations at Dubai. Society
members were on a field tour to promote the
motive of the society. During their meetings
with the community members they emphasized on
unity of the community and importance of social
welfare activities. Society president Roop Lal
was accompanied by Kamalraj Singh, Balwinder
Singh, Ashok Kumar, Bhag Ram Gora, Som Nath
Sidhu and Balbir Chand. Shri Anil and Parshotam
also expressed their views and community members
were requested to unit and come forward for
social service activities.
ਦੁੱਬਈ ਮੀਟਿੰਗ
ਸ੍ਰੀ ਗੁਰੁ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ
ਦੁਬਈ ਵਿਖੇ ਕਈ ਥਾਂਵਾਂ ਤੇ ਭਾਈਚਾਰੇ ਦੇ ਨੌਜਵਾਨਾਂ ਨਾਲ
ਵਿਚਾਰ ਵਟਾਂਦਰੇ ਕੀਤੇ
।
ਸੋਸਾਇਟੀ ਦੇ ਮੈਂਬਰ ਅੱਜ ਸੋਸਾਇਟੀ ਦੇ ਮੰਤਵਾਂ ਦੇ
ਪ੍ਰਚਾਰ ਹਿਤ ਜ਼ਮੀਨੀ ਦੌਰੇ ਤੇ ਸਨ
।
ਸ਼ੋਸਾਇਟੀ ਦੇ ਪਰਧਾਨ ਰੂਪ ਲਾਲ ਦੇ ਨਾਲ ਕਮਲਰਾਜ ਸਿੰਘ,
ਬਲਵਿੰਦਰ ਸਿੰਘ,
ਅਸ਼ੋਕ ਕੁਮਾਰ,
ਸੋਮਨਾਥ ਸਿੱਧੂ ਅਤੇ ਬਲਵੀਰ ਚੰਦ ਵੀ ਸਨ
।
ਸ੍ਰੀ ਪਰਸ਼ੌਤਮ ਲਾਲ ਅਤੇ ਅਨਿਲ ਕੁਮਾਰ ਜੀ ਨੇ ਵੀ ਆਪਣੇ
ਵਿਚਾਰ ਰੱਖੇ ਅਤੇ ਭਾਈਚਾਰੇ ਨੂੰ ਇਕੱਠੇ ਹੋਕੇ ਸਮਾਜ ਭਲਾਈ
ਦੇ ਕਾਰਜਾਂ ਲਈ ਅੱਗੇ ਆਉਣ ਲਈ ਬੇਨਤੀ ਕੀਤੀ
।