25-06-2010 UAQ
The keertan darban to celebrate the Shri Guru Kabir
jayanti
by Shri Buru Ravidas
Welfare Society was held at the premises of Mr. Ajay
Kumar ji . Many keertan jathas and
preachers sang and preached gurbani respectively.
Bhai Kamalraj Singh ji and Bhai Sat Pal ji were the
main groups to perform. Shri Ashok Kumar. Ramesh,
Madan Lal and Gurmit Ram ji
addressed the sangat requesting them to participate
in social welfare and thanked them for their
participation. ALL the arrangements for this event
was sponsered by Ajay Kumar ji. Society thanked Ajay
kumar ji for his contribution and he was given
Sirpao also.
-------------------------------------------------------------------------------------------------------------------------
ਕੀਰਤਨ ਦਰਬਾਰ ਅਜੇ ਕੁਮਾਰ
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋ ਸ਼੍ਰੀ ਗੁਰੂ ਕਬੀਰ
ਜੀ ਮਹਾਰਾਜ ਦੀ ਜਯੰਤੀ ਮਨਾਉਦੇ ਹੋਏ ਕੀਰਤਨ ਦਰਬਾਰ ਸ੍ਰੀ ਅਜੇ
ਕੁਮਾਰ ਜੀ ਦੀ ਕੰਪਨੀ ਵਿਖੇ ਕਰਵਾਇਆ ਗਿਆ
।
ਕਈ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਕੀਰਤਨ ਅਤੇ ਕਥਾ ਕੀਤੀ
।
ਭਾਈ ਕਮਲਰਾਜ ਸਿੰਘ ਜੀ ਅਤੇ ਭਾਈ ਸੱਤਪਾਲ ਜੀ ਸੇਵਾ ਨਿਭਾਉਣ
ਵਾਲੇ ਮੁੱਖ ਜਥੇ ਸਨ
।
ਸ੍ਰੀ ਅਸ਼ੋਕ ਕੁਮਾਰ,
ਰਮੇਸ਼,
ਮਦਨ ਲਾਲ ਅਤੇ ਗੁਰਮੀਤ ਰਾਮ ਜੀ ਨੇ ਸੰਗਤਾਂ ਨੂੰ ਸੰਬੋਦਨ
ਕਰਦਿਅਂ ਸਮਾਜ ਭਲਾਈ ਦੇ ਕੰਮਾਂ ਲਈ ਪਰੇਰਿਆ ਅਤੇ ਸੰਗਤਾ ਦਾ
ਧਨਬਾਦ ਕੀਤਾ। ਸੁਸਾਇਟੀ ਵਲੋਂ ਅਜੇ ਕੁਮਾਰ ਨੂੰ ਸਿਰੋਪੇ ਵੀ
ਦਿੱਤੇ ਗਏ
।
|