UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

10-06-2010 Sharjah

The fortnightly keertan darbar by Shri Buru Ravidas Welfare Society was held at the residence of Mr. Tarsem Singh ji . Many keertan jathas and preachers sang and preached gurbani respectively. Bhai Kamalraj Singh ji and Bhai Sat Pal ji were the main groups to perform. Shri Ashok Kumar Ji addressed the sangat and thanked them for their participation. The langar arrangement for this event was done by Tarsem Singh, Mangaljit Singh and Ashok Kumar.

-------------------------------------------------------------------------------------------------------------------------

                             ਕੀਰਤਨ ਦਰਬਾਰ ਤਰਸੇਮ ਸਿੰਘ ।

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋ ਇਸ ਪੰਦਰਵੇਂ ਦਿਨ ਵਾਲਾ ਕੀਰਤਨ ਦਰਬਾਰ ਸ. ਤਰਸੇਮ ਸਿੰਘ ਜੀ ਦੇ ਗ੍ਰਹਿ ਵਿਖੇ ਕਰਵਾਇਆ ਗਿਆ ਕਈ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਕੀਰਤਨ ਅਤੇ ਕਥਾ ਕੀਤੀ ਭਾਈ ਕਮਲਰਾਜ ਸਿੰਘ ਜੀ ਅਤੇ ਭਾਈ ਸੱਤਪਾਲ ਜੀ ਸੇਵਾ ਨਿਭਾਉਣ ਵਾਲੇ ਮੁੱਖ ਜਥੇ ਸਨ ਸ੍ਰੀ ਅਸ਼ੋਕ ਕੁਮਾਰ ਜੀ ਨੇ ਸੰਗਤਾਂ ਸੰਬੋਧਨ ਕੀਤਾ ਅਤੇ ਸੰਗਤਾਂ ਦਾ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਇਸ ਸਮਾਗਮ ਵਾਸਤੇ ਲੰਗਰ ਦਾ ਇੰਤਜ਼ਾਮ ਤਰਸੇਮ ਸਿੰਘ, ਮੰਗਲਜੀਤ ਸਿੰਘ ਅਤੇ ਅਸ਼ੌਕ ਕੁਮਾਰ ਵਲੋ ਕੀਤਾ ਗਿਆ