UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

08-06-2010

Shri Guru Ravidas Welfare Society has uploaded its official website www.upkaar.com. The website homepage has been given a new- look. The website contains almost everything about the activities, events and news about the society. Upkaar.com also has all of Shri Guru Ravidas ji bani in text format, including the explanations with word meanings which has made it very easy for the readers to understand the meanings and the message of the gurbani. On top of that, with each gurbani shabad a link is given to listen  audio of that particular shabad by renowned kirtani groups. The motive of the society, the activities taken up by the society and the society news are given in details.

Editor

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਨੇ ਆਪਣੀ ਵੈਬਸਾਈਟ www.upkaar.com. ਇੰਟਰਨੈਟ ਤੇ ਚਾੜ ਦਿੱਤੀ ਹੈ ਹੁਣ ਵੈਬਸਾਈਟ ਨੂੰ ਨਵਾਂ ਰੂਪ ਦਿੱਤਾ ਗਿਆ ਹੈ ਵੈਬਸਾਈਟ ਤੇ ਸੋਸਾਇਟੀ ਦੀਆਂ ਤਕਰੀਬਨ ਹਰ ਕਾਰਜ ਕਰਨੀਆਂ, ਖਬਰਾਂ ਅਤੇ ੳਪਰਾਲੇ ਦਿੱਤੇ ਹੋਣਗੇ ਉਪਕਾਰ ਡੌਟ ਕੌਮ ਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਸਾਰੀ ਬਾਣੀ ਵਿਆਖਿਆ ਅਤੇ ਪਦ-ਅਰਥਾਂ ਸਾਹਿਤ ਚਾੜੀ ਗਈ ਹੈ ਜਿਸਨੇ ਪਾਠਕਾ ਲਈ ਗੁਰਬਾਣੀ ਦੇ ਅਰਥ  ਅਤੇ ਸੰਦੇਸ਼ ਸਮਝਣੇ ਸੁਖਾਲੇ ਕਰ ਦਿੱਤੇ ਹਨ ਇਸ ਤੋ ਵਧਕੇ ਗੁਰਬੳਣੀ ਦੇ ਹਰੇਕ ਸ਼ਬਦ ਦੇ ਨਾਲ ਉਹ ਖਾਸ ਸ਼ਬਦ ਮਸ਼ਹੂਰ ਜਥੇ ਦੀ ਅਵਾਜ਼ ਵਿੱਚ ਸੁਣਨ ਲਈ ਲਿੰਕ ਵੀ ਦਿੱਤਾ ਹੋਇਆ ਹੈ ਸੋਸਾਇਟੀ ਦਾ ਮੰਤਵ, ਸੋਸਾਇਟੀ ਵਲੋਂ ਅਰੰਭੇ ਕਾਰਜ ਅਤੇ ਸੋਸਾਇਟੀ ਦੀਆਂ ਖਬਰਾਂ ਵਿਸਥਾਰ ਵਿੱਚ ਦਿੱਤੀਆਂ ਹੋਈਆਂ ਹਨ