14 ਅਕਤੂਬਰ 2018, ( ਬੂਟਾਂ ਮੰਡੀ )
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ
ਨੇ ਜ਼ਿਲ੍ਹਾ
ਜਲੰਧਰ
ਦੇ ਪਿੰਡ
ਬੂਟਾਂ ਮੰਡੀ ਦੀ
ਇਕ ਬਹੁਤ ਹੀ ਗ਼ਰੀਬ ਘਰ ਦੀ ਲੜਕੀ
ਸੀਮਾ
ਦੇ
ਵਿਆਹ ਸਮੇਂ
11000 (ਗਿਆਰਾਂ ਹਜ਼ਾਰ) ਰੁਪੈ ਦੀ ਮਾਲੀ ਮਦਦ ਭੇਜੀ ।
ਇਸ ਲੜਕੀ ਦੇ ਸਿਰ ਤੇ ਪਿਤਾ ਦਾ ਸਾਇਆ ਨਹੀ
ਹੈ।
ਘਰ ਦੀ ਰੋਜ਼ੀ ਰੋਟੀ ਵੀ ਇਸ ਲੜਕੀ ਦੀ ਮਾਤਾ ਮਿਹਨਤ ਮਜ਼ਦੂਰੀ ਕਰਕੇ ਹੀ
ਚਲਾਉਂਦੀ ਹੈ। ਇਹ ਰਾਸ਼ੀ
ਸੁਸਾਇਟੀ ਵਲੋਂ ਸੂਬੇਦਾਰ ਸ਼੍ਰੀ ਗਿਆਨ ਚੰਦ ਜੀ, ਤਿਲਕ ਰਾਜ ਮਾਹੀ ਅਤੇ
ਦੀਪਕ ਕੁਮਾਰ ਵਲੋਂ ਲੜਕੀ ਦੀ ਮਾਤਾ
ਪਰਵੀਨ ਕਲੇਰ
ਨੂੰ ਭੇਟ ਕੀਤੀ ਗਈ।
ਇਸ ਸਮੇਂ
ਪਰਵੀਨ ਕਲੇਰ, ਕਿਸ਼ਨਾਂ
ਰਾਣੀ, ਅਮਰਜੀਤ ਕੌਰ , ਹੁਸਨ ਲਾਲ ਅਤੇ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਿਰ
ਸਨ।
। ਇਸ ਸੇਵਾ ਲਈ ਮਾਲੀ ਯੋਗਦਾਨ ਭਾਈ ਸੁਰਜੀਤ ਸਿੰਘ ਅਤੇ ਜੰਮੂ
ਸ਼ਹਿਰ ਦੀ ਹੋਰ ਸੰਗਤ ਵਲੋਂ ਦਿੱਤਾ ਗਿਆ ਹੈ।
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ
ਜੰਮੂ ਦੀ ਸਮੂਹ ਸੰਗਤ ਦੀ ਬਹੁਤ ਬਹੁਤ ਧੰਨਵਾਦੀ ਹੈ।
|