UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਹਰਿ

 

          

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ.ਏ.ਈ ਵਲੋਂ ਸਾਂਝੀਵਾਲਤਾ ਅਤੇ ਸਮਾਜਿਕ ਇਕੱਠ ਹਿਤ ਪਰਚਾਰ ਦੀ ਲੜੀ ਦੇ ਪ੍ਰੋਗਰਾਮ ਤਹਿਤ ਸੋਸਾਇਟੀ ਮੈਬਰਾਂ ਨੇ ਪੰਜਾਬ ਦੇ ਸਾਰੇ ਪਿੰਡਾਂ ਦੇ ਸ੍ਰੀ ਗੁਰੁ ਰਵਿਦਾਸ ਜੀ ਦੇ ਨਾਮ ਨਾਲ ਸਬੰਧਿਤ ਸਾਰੇ ਧਰਮ ਅਸਥਾਨਾਂ, ਮੰਦਰਾਂ, ਗੁਰੂਘਰਾਂ ਅਤੇ ਸਮਾਜ ਭਲਾਈ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਸੰਪਰਕ ਬਣਾ ਕੇ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝੀਵਾਲਤਾ ਲਈ, ਅੱਜ ਤੱਕ ਸੋਸਾਇਟੀ ਨੇ ਪੰਜਾਬ ਵਿੱਚ ੧੩੬੦  ਤੋਂ ਵੱਧ ਪਿੰਡਾਂ ਦੇ ਅਜਿਹੇ ਪ੍ਰਤੀਨਿਧੀਆਂ ਦੇ ਪਤੇ ਅਤੇ ਫੋਨ ਨੰਬਰ ਜੁਟਾ ਕੇ ਉਹਨਾਂ ਚੋਂ ੭੬੦ ਪਿੰਡਾਂ ਦੇ ਪ੍ਰਤੀਨਿਧੀਆਂ ਨਾਲ ਗੱਲ ਵੀ ਕਰ ਲਈ ਹੈ । ਬਾਕੀ ਪਿੰਡਾਂ ਨਾਲ ਸੰਪਰਕ ਦਾ ਕੰਮ ਜਾਰੀ ਹੈ ।

ਰੂਪ ਸਿੱਧੂ

   

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ