UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਸੋਹੰ

ਸੋਹੰ

ਉਤਮ ਦਾਨ ਕੰਨਿਆ ਭਲਾਈ ਸਹਿਯੋਗ

 

Poverty is a very serious issue in India. Due to the poverty many parents are unable to get their young daughters married in time. The delay in the marriages is further root cause for many problems including infertility, divorces, psychiatric problems, immoral activities exposures and depression etc. Due to all above problems many helpless parents resort to some extreme measures such as killing the grown up girls, girl feticide killings and thereafter committing suicides themselves.

Why all this happens?  Because we do not care about the poor and needy around us. If we start carrying a little and opt to share a little responsibility, we can stop many girl killings, many young girl suicides and can save many old parents from committing suicides.

The first must to do is to educate the community against the “deadliest killer” the dowry system. This is the first step each and every social worker must take. Convince the masses to get their children married by simple and inexpensive marriages. Group marriages can be very helpful to reduce the cost of a marriage.

Let’s have a look at the most essential items we need to get a poor girl married. Starting from a G.I steel trunk, beddings, utensils, kitchen ware, clothes, shoes, foods and small gifts are the main items which a marriage must have. We are trying to get the data of minimum expense for one marriage and soon the data will be available.

I am sure the minimum expense on each economical marriage will be so affordable that each one of us will be forced to think that why he or she had not stopped minimum one girl from being killed or committing suicide. When we will awake and start taking such steps, lots of sorrow and grief will be taken away from the faces of poor parents and innocent daughters. Perhaps God will smile on that day.

All readers and soft-hearted persons are requested to join us to support by various suggestions, materials, arrangements and monetary help to serve the cause of poor daughters.

Roop Sidhu

ਗਰੀਬੀ ਭਾਰਤ ਵਿੱਚ ਬਹੁਤ ਹੀ ਗੰਭੀਰ ਵਿਸ਼ਾ ਹੈ  ਗਰੀਬੀ ਕਰਕੇ ਬਹੁਤ ਸਾਰੇ ਮਾਪੇ ਆਪਣੀਆਂ ਧੀਆਂ ਨੂੰ ਸਮੇ ਸਿਰ ਵਿਆਹੁਣ ਤੋਂ ਅਸਮਰੱਥ ਹਨ ਵਿਆਹਾਂ ਵਿੱਚ ਦੇਰੀ ਹੀ ਕਈ ਵਾਰ ਅੱਗੇ ਜਾ ਕੇ ਕਈ ਮੁਸ਼ਕਲਾਂ ਦੀ ਜੜ ਬਣਦੀ ਹੈ ਜਿਵੇਂ ਕਿ ਬਾਂਝਪਨ, ਤਲਾਕ, ਦਿਮਾਗੀ ਬੀਮਾਰੀਆਂ ਗੈਰ ਸਮਾਜਿਕ ਗਤੀਵਿਧੀਆਂ ਦਾ ਖਤਰਾ ਅਤੇ ਸਦਮਾ ਆਦਿ ਉਪਰਲੀਆਂ ਸਾਰੀਆਂ ਮੁਸ਼ਕਲਾਂ ਕਰਕੇ ਕਈ ਬੇਸਹਾਰਾ ਮਾਪੇ ਕਈ ਵਾਰ ਅਸਹਿ ਰਸਤੇ ਅਪਣਾ ਬੈਠਦੇ ਹਨ ਜਿਵੇਂ ਕਿ ਮੁਟਿਆਰ ਧੀਆਂ ਦੀ ਹਤਿੱਅ, ਗਰਭ ਵਿੱਚ ਹੀ ਧੀਆਂ ਨੂੰ ਮਾਰਨਾ ਅਤੇ ਬਾਦ ਵਿੱਚ ਆਪ ਵੀ ਆਤਮ ਹਤਿੱਆ ਕਰ ਲੈਣਾ

 ਇਹ ਸੱਭ ਕੁੱਝ ਕਿਉ ਵਾਪਰਦਾ ਹੈ? ਕਿਉਕਿ ਅਸੀ ਆਪਣੇ ਆਲੇ ਦੁਆਲੇ ਗਰੀਬਾਂ ਅਤੇ ਲੋੜਵੰਦਾਂ ਦਾ ਧਿਆਨ ਨਹੀ ਕਰਦੇ ਅਗਰ ਅਸੀ ਥੋੜਾ ਜਿਹਾ ਧਿਆਨ ਰੱਖਣਾ ਸ਼ੁਰੂ ਕਰ ਦੇਈਏ ਅਤੇ ਜੁਮੇਵਾਰੀ ਲੈਣ ਲਈ ਅੱਗੇ ਵਧੀਏ ਤਾਂ ਅਸੀ ਕਈ ਲੜਕੀਆਂ ਦਾ ਕਤਲ ਬਚਾ ਸਕਦੇ ਹਾਂ, ਕਈ ਲੜਕੀਆਂ ਨੂੰ ਆਤਮ ਹਤਿੱਆ ਕਰਨੋ ਬਚਾ ਸਕਦੇ ਹਾਂ ਅਤੇ ਕਈ ਬੁੱਢੇ ਮਾਪਿਆਂ ਨੂੰ ਆਤਮ ਹਤਿੱਆ ਕਰਨੋ ਬਚਾ ਸਕਦੇ ਹਾਂ

 ਪਹਿਲਾਂ ਤਾਂ ਸਮਾਜ ਨੂੰ ਸੱਭ ਤੋਂ ਵੱਡੇ ਕਾਤਲ ਦਾਜ ਪ੍ਰਥਾਦੇ ਖਿਲਾਫ ਜਾਗ੍ਰਿਤ ਕਰਨਾ ਹੈ ਇਹ ਪਹਿਲਾ ਕਦਮ ਹੈ ਜੋ ਹਰ ਇਕ ਸਮਾਜ ਸੇਵਕ ਜਰੂਰ ਚੁੱਕੇ ।  ਆਮ ਲੋਕਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਸਾਦੇ ਅਤੇ ਘੱਟ ਖਰਚੇ ਵਾਲੇ ਕਰਨ ਲਈ ਪ੍ਰੇਰਿਤ ਕਰਨਾ ਹੈ ਸਮੂਹਿਕ ਵਿਆਹ, ਇਕ ਵਿਆਹ ਦਾ ਖਰਚਾ ਘਟਾਉਣ ਵਿੱਚ ਬਹੁਤ ਮਦਦਗਾਰ ਹੋ ਸਕਦੇ ਹਨ

 ਆਉ ਇਕ ਗਰੀਬ ਲੜਕੀ ਦੇ ਵਿਆਹ ਵਾਸਤੇ ਖਾਸ ਜਰੂਰੀ ਵਸਤਾਂ ਵਲ ਝਾਤ ਮਾਰੀਏ ਇਕ ਲੋਹੇ ਦੇ ਟਰੰਕ ਤੋਂ ਲੈਕੇ. ਮੰਜੇ ਬਿਸਤਰੇ, ਭਾਂਡੇ, ਰਸੋਈ ਸਮਾਨ, ਕਪੜੇ ਲੀੜੇ,ਜੁੱਤੇ ਜੋੜੇ, ਖਾਣਾ ਅਤੇ ਇਕ ਛੋਟਾ ਜਿਹਾ ਤੋਹਫਾ ਹੀ ਹੁੰਦੇ ਹਨ ਅਸੀ ਇਕ ਸਾਦੇ ਵਿਆਹ ਲਈ ਕਮ ਸੇ ਕਮ ਖਰਚ ਦੀ ਸੂਚੀ ਤਿਆਰ ਕਰਵਾ ਰਹੇਹਾਂ ਜਲਦ ਹੀ ਇਹ ਸੂਚੀ ਉਪਲੱਬਧ ਜੋ ਜਾਵੇਗੀ

 ਮੈਨੂੰ ਯਕੀਨ ਹੈ ਕਿ ਇਕ ਸਾਦੇ ਵਿਆਹ ਤੇ ਆਉਣ ਵਾਲਾ ਖਰਚਾ ਏਨਾ ਅਸਾਨੀ ਨਾਲ ਚੁੱਕਿਆ ਜਾਣ ਵਾਲਾ ਹੋਵੇਗਾ ਕਿ ਸਾਡੇ ਵਿੱਚੋਂ ਹਰ ਕੋਈ ਹੀ ਇਹ ਸੋਚਣ ਵਾਸਤੇ ਮਜ਼ਬੂਰ ਹੋ ਜਾਏਗਾ ਕਿ ਉਸ ਨੇ ਘੱਟੌ ਘੱਟ ਇਕ ਧੀ ਨੂੰ ਆਤਮ ਹਤਿੱਆ ਕਰਨ ਤੋਂ ਕਿਉ ਨਹੀ ਬਚਾਇਆ ਜਦ ਅਸੀ ਜਾਗ ਜਾਵਾਂਗੇ ਅਤੇ ਅਜਿਹੇ ਕਦਮ ਪੁੱਟਣੇ ਸ਼ੁਰੂ ਕਰ ਦੇਵਾਂਗੇ ਤਦ ਬਹੁਤ ਸਾਰੇ ਗਰੀਬ ਮਾਪਿਆਂ ਅਤੇ ਮਾਸੂਮ ਧੀਆਂ ਦੇਚਿਹਰਿਆਂ ਤੋਂ ਦੁੱਖ ਅਤੇ ਗ਼ਮ ਉਡ ਜਾਣਗੇ ਸ਼ਇਦ ਉਸ ਦਿਨ ਰੱਬ ਵੀ ਮੁਸਕਰਾਏਗਾ

 ਸਾਰੇ ਪਾਠਕਾਂ ਅਤੇ ਕੋਮਲ ਹਿਰਦਿਆਂ ਨੂੰ ਬੇਨਤੀ ਹੈ ਕਿ ਗਰੀਬ ਧੀਆਂ ਲਈ ਇਸ ਪੁੰਨ ਦੇ ਕਾਰਜ ਵਿੱਚ ਆਪਣੇ ਕੀਮਤੀ ਸੁਝਾਵਾਂ, ਸਮਾਨ, ਪ੍ਰਬੰਧਾਂ ਅਤੇ ਮਾਲੀ ਮਦਦ ਨਾਲ ਸਾਂਝ ਪਾਉ ਜੀ

 ਰੂਪ ਸਿੱਧੂ

 

 

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ