ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਅਤੇ ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ

ਨੰਗਲ ਨੇ ਸਭਾ ਆਗੂ ਅਤੇ ਮਿਉਂਸਿਪਲ ਕੌਂਸਲਰ ਸੁਰਿੰਦਰ ਪੰਮਾ  ਦੇ ਪਿਤਾ ਸਵਰਗੀ

ਸਵਰਨਾ ਰਾਮ ਦੀ ਮੋਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।


12 ਮਾਰਚ
, 2014 (ਕੁਲਦੀਪ ਚੰਦ) ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਅਤੇ ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ ਨੰਗਲ ਦੀ ਇੱਕ ਅਹਿਮ ਮੀਟਿੰਗ ਸਭਾ ਪ੍ਰਧਾਨ ਦੋਲਤ ਰਾਮ ਅਤੇ ਸੋਸਾਇਟੀ ਪ੍ਰਧਾਨ ਸਰਦਾਰੀ ਲਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੋਕੇ ਸਭਾ ਆਗੂ ਸੁਰਿੰਦਰ ਪੰਮਾ ਅਤੇ ਰੋਟਰੀ ਕਲੱਬ ਆਗੂ ਪਰਮਿੰਦਰ ਸੰਧੂ ਦੇ ਪਿਤਾ ਅਤੇ ਸੋਸਾਇਟੀ ਪ੍ਰਧਾਨ ਸਰਦਾਰੀ ਲਾਲ ਦੇ ਸਹੁਰਾ ਸਵਰਨ ਸਿੰਘ ਦੀ ਮੋਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ 2 ਮਿੰਟ ਦਾ ਮੌਨ ਰੱਖਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿਤੀ ਗਈ। ਇਸ ਮੋਕੇ ਪ੍ਰਧਾਨ ਸਰਦਾਰੀ ਲਾਲ, ਦੋਲਤ ਰਾਮ, ਸਕੱਤਰ ਤਰਸੇਮ ਚੰਦ, ਆਤਮਾ ਰਾਮ, ਬਕਾਨੂੰ ਰਾਮ, ਚੰਨਣ ਸਿੰਘ, ਯਸ਼ਪਾਲ, ਮਨਜੀਤ ਕੁਮਾਰ, ਅਸ਼ੋਕ ਕੁਮਾਰ, ਕੁਲਦੀਪ ਚੰਦ, ਦਰਸ਼ਨ ਸਿੰਘ ਲੁੱਡਣ, ਕਾਮਰੇਡ ਗੁਰਦਿਆਲ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਸ਼ਿਵ ਕੁਮਾਰ, ਸਤਪਾਲ, ਅਸ਼ਵਨੀ ਕੁਮਾਰ, ਰਿੰਕੂ, ਕੇਵਲ ਕੁਮਾਰ, ਬਿਹਾਰੀ ਲਾਲ, ਅਸ਼ੋਕ ਕੁਮਾਰ, ਸਰਦਾਰੀ ਲਾਲ, ਰਾਮ ਆਸਰਾ, ਮਨੋਜ ਕੁਮਾਰ, ਤਰਸੇਮ ਲਾਲ, ਮੰਗਤ ਰਾਮ, ਸੰਸਾਰ ਚੰਦ, ਗੁਲਜਾਰਾ ਰਾਮ, ਸੁਰਿੰਦਰ ਕੁਮਾਰ, ਮਹਿੰਦਰ, ਚਮਨ ਲਾਲ, ਤਰਸੇਮ ਚੰਦ ਆਦਿ ਹਾਜਰ ਸਨ।
ਕੁਲਦੀਪ ਚੰਦ
9417563054