ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ ਉਤਸਵ ਦੀ ਸਮੂਹ ਜਗਤ ਨੂੰ ਲੱਖ- ਲੱਖ ਵਧਾਈ ਵਲੋ: ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਰਜਿ: ਇਟਲੀ    

ਰੋਮ ਇਟਲੀ(ਹਰਦੀਪ ਸਿੰਘ ਕੰਗ)  ਸਮਾਜਿਕ ਬਰਾਬਰਤਾ ਦੇ ਹਾਮੀ ਇੰਨਕਲਾਬੀ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ੬੩੭ ਵੇਂ ਪ੍ਰਕਾਸ ਉਤਸਵ ਦੀ ਸਮੂਹ ਜਗਤ ਨੂੰ ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਵੈਲਫੇਅਰ ਅੇਸੋਸੀਏਸ਼ਨ ਰਜਿ: ਇਟਲੀ   ਵਲੋ ਲੱਖ- ਲੱਖ ਵਧਾਈ। ਸਤਿਗੁਰੂ ਰਵੀਦਾਸ ਮਹਾਰਾਜ ਜੀ ਨੇ ਸਮੁੱਚੀ ਮਨੁੱਖਤਾ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ ਦਿੱਤਾ। ਗੁਰੂ ਜੀ ਵਲੋਂ ਅਚਾਰੀ ਹੋਈ ਆਰਤੀ ਮਨੂੰਵਾਦ ਦੇ ਸਭ ਕਰਮਕਾਢਾਂ ਦਾ ਖੰਡਣ ਕਰਕੇ ਸਭ ਕਰਮਕਾਂਢ ਨੂੰ ਜੜ ਤੋ ਨਿਖੇੜਦੀ ਹੈ ਅਤੇ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ ਦਿੰਦੀ ਹੈ । ਅੱਜ ਲੋੜ ਹੈ ਸਤਿਗੁਰੂਆਂ ਦੀ ਵਿਚਾਰਧਾਰਾ ਤੇ ਚੱਲ ਕੇ ਸਤਿਗੁਰੂਆਂ ਦੁਆਰਾ ਚਲਾਇਆਂ ਹੋਇਆ ਸਮਾਜਿਕ ਬਰਾਬਰਤਾ ਦੇ ਸੰਘਰਸ਼ ਨੂੰ ਅੱਗੇ ਤੋਰੀਏ ਅਤੇ ਮਨੂੰਵਾਦ ਦੇ ਜਾਤ ਪਾਤ ਵਾਲੇ ਸਿਸਟਮ ਨੂੰ ਰੱਦ ਕਰਕੇ ਮਨੁੱਖਤਾਂ ਦੇ ਹਾਮੀ ਬਣੀਏ। ਚੇਅਰਮੈਨ ਸ੍ਰੀ ਗਿਆਨ ਚੰਦ ਸੂਦ,ਪ੍ਰਧਾਨ ਸ੍ਰੀ ਸਰਬਜੀਤ ਵਿਰਕ,ਸੀਨੀਅਰ ਵਾਇਸ ਪ੍ਰਧਾਨ ਸ੍ਰੀ ਕੁਲਵਿੰਦਰ ਲੋਈ,ਵਾਈਸ ਪ੍ਰਧਾਨ ਅਵਤਾਰ ਪੇਟਰ,ਜਨਰਲ ਸਕੱਤਰ ਸ੍ਰੀ ਲੇਖ ਰਾਜ ਜੱਖੂ,ਕੈਸ਼ੀਅਰ ਸ੍ਰੀ ਸ਼ੁਰੇਸ ਕੁਮਾਰ ਹਰਿਆਣੇ ਵਾਲੇ,ਰੋਮਾ ਇੰਨਚਾਰਜ ਸ਼੍ਰੀ ਆਰ ਡੀ ਪ੍ਰਸ਼ਾਦ (ਉਤਰ ਪ੍ਰਦੇਸ),ਵਾਰੀ ਤੋ ਇੰਨਚਾਰਜ ਸ੍ਰੀ ਕੈਲਾਸ਼ ਬੰਗੜ,ਇੰਨਚਾਰਜ ਬ੍ਰੈਸ਼ੀਆ ਸ੍ਰੀ ਰਾਮ ਸਰਨ, ਮੁੱਖ ਸਲਾਹਕਾਰ ਸ੍ਰੀ ਸਤਪਾਲ ਅਜਨਾਗਰ,ਸ੍ਰੀ ਆਚਲ ਕੁਮਾਰ ਕੈਲੇ,ਸ੍ਰੀ ਰਾਮ ਮੂਰਤੀ,ਸ੍ਰੀ ਡਾ ਰਾਜ ਪਾਲ,ਸ੍ਰੀ ਦੇਸ ਰਾਜ ਜੱਸਲ,ਸ੍ਰੀ ਜੀਤ ਰਾਮ ਕਲੇਰ,ਸ੍ਰੀ ਰਵਿੰਦਰ ਭੱਟੀ,ਸ੍ਰੀ ਰਕੇਸ਼ ਕੁਮਾਰ ਦੁੱਗਲ,ਸ੍ਰੀ ਬਲਵੀਰ ਮਾਨਤੋਵਾ,ਸ੍ਰੀ ਅਮਰੀਕ ਮਹੇ, ਸ੍ਰੀ ਭੁੱਟੋ ਕੁਮਾਰ,ਆਦਿ।