ਵਧਾਈਆਂ        ਵਧਾਈਆਂ        ਵਧਾਈਆਂ

"ਪੰਜਾਬੀਆਂ ਦੀਆਂ ਪ੍ਰਦੇਸਾਂ ਵਿੱਚ ਪ੍ਰਾਪਤੀਆਂ"

ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਪਿੰਡ ਸਾਨ ਜੇਰਵਾਸੀਓ ਵਿਖੇ ਤੀਰਥ ਰਾਮ ਜਗਤਪੁਰੀ ਜਨਰਲ ਸਕੱਤਰ  ਸ੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਨੂੰ ਬੱਚਿਆਂ ਸਮੇਤ ਬੇਟੀ ਬਾਬੀਤਾ ਤੇ ਬੇਟਾ ਨਵਜੋਤ ਨੂੰ ਇਟਾਲੀਅਨ ਨਾਗਰਿਕਤਾ ਪ੍ਰਾਪਤ ਹੋਈ। ਅਸੀਂ ਮਾਨ ਨਾਲ ਕਹਿ ਸਕਦੇ ਹਾਂ ਕਿ ਇੰਡੀਆ ਤੋ ਇਟਲੀ ਆਕੇ ਸਖਤ ਮਿਹਨਤ ਕਰਕੇ ਜਿਥੇ ਇੰਡੀਆ ਪੰਜਾਬ ਦਾ ਨਾਂ ਰੌਸ਼ਨ ਕੀਤਾ ਉਥੇ ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰਕੇ ਇਟਲੀ ਦੇ ਨਾਂ ਨੂੰ ਵੀ ਚਾਰ ਚੰਨ  ਲਾਉਣਗੇ। ਇਸ ਖੁਸ਼ੀ ਦੇ ਮੌਕੇ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਦੇ ਚੇਅਰ ਮੈਨ ਦੇਸ ਰਾਜ ਚੁੰਮਰ ਪ੍ਰਧਾਨ ਰਾਮ ਲੁਭਾਇਆ ਬੰਗੜ ਵਾਇਸ ਪ੍ਰਧਾਨ ਸਰਬਜੀਤ ਵਿਰਕ, ਸਟੇਜ ਸਕੱਤਰ ਸਰਬਜੀਤ ਜਗਤਪੁਰੀ ਕੈਸ਼ੀਅਰ ਰਾਜਮੂਲ, ਰਣਜੀਤ, ਰੇਸ਼ਮ ਤੇ ਸਮੂੰਹ ਕਮੇਟੀ ਦੇ ਮੈਬਂਰਾ ਵਲੋਂ ਜਨਰਨ ਸਕੱਤਰ ਤੀਰਥ ਰਾਮ ਅਤੇ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ।