ਵਧਾਈਆਂ     ਵਧਾਈਆਂ     ਵਧਾਈਆਂ

ਸ਼੍ਰੀ ਗੁਰੂ ਰਵਿਦਸ਼ ਮਿਸ਼ਨ ਬ੍ਰੇਸ਼ੀਆ ਦੇ ਸਟਏਜ ਸਕੱਤਰ ਸਰਬਜੀਤ ਰਾਮ ਜਗਤਪੁਰੀ ਸਮੇਤ ਪਰਿਵਾਰ ਪਤਨੀ ਵੀਨਾ ਕੁਮਾਰੀ ਸਪੁਤਰੀ ਰਮੁਨਾ ਅਤੇ ਸਪੁੱਤਰ ਜਸ਼ਕਰਨ ਨੂੰ ਇਟਾਲੀਅਨ ਨਾਗਰਿਕਤਾ Comune Di Cigole (BS) ਵਿਖੇ ਮਿਲਣ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਦੇ ਪਰਧਾਨ ਰਾਮ ਲੁਭਾਇਆ ਬੰਗੜ, ਵਾਇਸ ਪਰਧਾਨ ਸਰਬਜੀਤ ਵਿਰਕ, ਚੇਅਰਮੈਨ ਦੇਸ ਰਾਜ ਚੁੰਬਰ, ਕੈਸ਼ੀਅਰ ਰਾਜ ਮੂਲ, ਜਨਰਲ ਸਕੱਤਰ ਤੀਰਥ ਜਗਤਪੁਰੀ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਲੱਖ ਲੱਖ ਵਧਾਈ ਹੋਵੇ