UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

ਸੋਹੰ

 

ਕੀਰਤਨ ਦਰਬਾਰ

 

 

ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ ਨੂੰ

 ਸਮ੍ਰਪਿਤ  ਕੀਰਤਨ ਦਰਬਾਰ

 ੧੪-੦੨-੨੦੧੧ (ਅਜਮਾਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ੧੩ ਫਰਵਰੀ ਸ਼ਾਮ ਦਾ ਕੀਰਤਨ ਦਰਬਾਰ ਅੱਜ ਸ੍ਰੀ ਤਰਸੇਮ ਸਿੰਘ ਫੁਲ ਜੀ ਦੇ ਗ੍ਰਹਿ ਸ਼ਾਰਜਾ ਵਿਖੇ ਸਜਾਇਆ ਗਿਆ  ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਗੁਰੂਆਂ ਦੇ ਸੰਦੇਸ਼ਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਕਮਲਰਾਜ ਸਿੰਘ, ਭਾਈ ਰਿੰਕੂ, ਭਾਈ ਸੱਤਪਾਲ ਅਤੇ ਬਾਬਾ ਸੁਰਜੀਤ ਜੀ ਨੇ ਕੀਰਤਨ ਦੀ ਸੇਵਾ ਨਿਭਾਈ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ ਸਿੱਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤਰਸੇਮ ਸਿੰਘ  ਅਤੇ ਸਮੂਹ ਪ੍ਰੀਵਾਰ ਨੂੰ ਸਿਰੋਪੇ ਦਿੱਤੇ ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ