UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

ਸੋਹੰ

 

ਕੀਰਤਨ ਦਰਬਾਰ

 

 

ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ

 ਨੂੰ ਸਮ੍ਰਪਿਤ  ਕੀਰਤਨ ਦਰਬਾਰ

 ੧੨-੦੨-੨੦੧੧ (ਅਜਮਾਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ੧੧ ਫਰਵਰੀ ਸਵੇਰ ਦਾ ਕੀਰਤਨ ਦਰਬਾਰ ਅੱਜ ਸ੍ਰੀ ਜਗਤ ਰਾਮ ਜੀ ਦੇ ਗ੍ਰਹਿ ਅਜਮਨ ਵਿਖੇ ਸਜਾਇਆ ਗਿਆ ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਗੁਰੂਆਂ ਦੇ ਸੰਦੇਸ਼ਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਦੀਵਾਨ ਦਾ ਆਰੰਭ ਬਾਣੀ ਦੇ ਜਾਪਾਂ ਨਾਲ ਹੋਇਆ ਭਾਈ ਕਮਲਰਾਜ ਸਿੰਘ, ਜਸਵਿੰਦਰ ਜੱਸਲ, ਜਗਤ ਰਾਮ,ਸੱਤਪਾਲ ਮਹੇ, ਅਤੇ ਬਾਬਾ ਸੁਰਜੀਤ ਜੀ ਨੇ ਕੀਰਤਨ ਦੀ ਸੇਵਾ ਨਿਭਾਈ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ ਸਿੱਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੇ ਪ੍ਰਬੰਧ ਕਰਤਾ ਜਗਤ ਰਾਮ ਅਤੇ ਲਖਵਿੰਦਰ ਨੂੰ ਗੁਰੂਘਰ ਕਮੇਟੀ ਵਲੋਂ ਵਲੋਂ ਸਿਰੋਪੇ ਦਿੱਤੇ ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ