UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 

 

ਕੀਰਤਨ ਦਰਬਾਰ

 

 

ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ

 ਨੂੰ ਸਮ੍ਰਪਿਤ  ਕੀਰਤਨ ਦਰਬਾਰ

 ੧੧-੦੨-੨੦੧੧ (ਅਜਮਾਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ੬੩੪ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ੧੦ ਫਰਵਰੀ ਸ਼ਾਮ ਦਾ ਕੀਰਤਨ ਦਰਬਾਰ ਅੱਜ ਸ੍ਰੀ ਬਖਸ਼ੀ ਰਾਮ ਜੀ ਦੀ ਕੰਪਣੀ, ਰਾਸਲ ਖੇਮਾਂ ਵਿਖੇ ਸਜਾਇਆ ਗਿਆ ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਗੁਰੂਆਂ ਦੇ ਸੰਦੇਸ਼ਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਦੀਵਾਨ ਦਾ ਆਰੰਭ ਸੁਖਮਨੀ ਸਾਹਿਬ ਜੀ ਦੇ ਪਾਠਾਂ ਅਤੇ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਜਾਪਾਂ ਨਾਲ ਹੋਇਆ  । ਭਾਈ ਕਮਲਰਾਜ ਸਿੰਘ, ਰੂਪ ਲਾਲ, ਮਨਜੀਤ ਸਿੰਘ, ਧਰਮਪਾਲ, ਵਿਨੋਦ ਕੁਮਾਰ, ਮਾਣਕ, ਸੱਤਪਾਲ ਮਹੇ,ਪ੍ਰੇਮ ਕੁਮਾਰ ਅਤੇ ਬਾਬਾ ਸੁਰਜੀਤ ਜੀ ਨੇ ਕੀਰਤਨ ਦੀ ਸੇਵਾ ਨਿਭਾਈ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ ਸਿੱਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੇ ਪ੍ਰਬੰਧ ਕਰਤਾ ਬਖਸ਼ੀ ਰਾਮ ਅਤੇ ਹੋਰਾਂ ਨੂੰ ਗੁਰੂਘਰ ਕਮੇਟੀ ਵਲੋਂ ਵਲੋਂ ਸਿਰੋਪੇ ਦਿੱਤੇ ਦੀਵਾਨ ਵਿੱਚ ਸਕੱਤਰ ਦੀ ਸੇਵਾ ਸ਼ੀਰਾ ਜੀ ਨੇ ਨਿਭਾਈ  ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ