UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

08-07-2010  RAK

Shri Guru Ravidas Welfare Society held the fortnightly keertan darbar dedicated to the Gurpurb of Guru Hargobind Rai ji, at the premises of Shri Bakshi Ram Ji (Chief executive of the society) at RAK. Several keertan jathas and preachers sang and preached gurbani respectively. Bhai Kamalraj Singh, Sat Pal. Dharampal, Vinod Kumar, Baba Surjt, B.R Gora, Parmjit, Jaswinder Jassal, Surinder Singh and Nirmal Das performed keertan. Shri Bakshi Ram Ji welcomed the sangat and Ashok Kumar spoke about the activities of the welfare society. During his speech Roop Lal Sidhu thanked  Bakshi Ram and all sangat for their participation and emphasized for all to participate in social welfare works. Lembar Das and Balwinder Singh served as stage secretary. Society's president said that the event was very successful. Bakshi Ram ji, Lembar Das and other sewadars were given sirpaos. Gurus langar  served.

-----------------------------------------------------------------------------------------------------------

ਰਾਸਲਖੇਮਾਂ 08-07-2010

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋ ਸ੍ਰੀ ਗੁਰੂ ਹਰਗੋਬਿੰਦ ਰਾਏ ਜੀ ਦੇ ਗੁਰਪੁਰਬ ਨੂੰ ਸਮ੍ਰਪਿਤ, ਪੰਦਰਵੇਂ ਦਿਨ ਵਾਲਾ ਕੀਰਤਨ ਦਰਬਾਰ ਸ਼੍ਰੀ ਬਖਸ਼ੀ ਰਾਮ ਜੀ (ਸੋਸਾਇਟੀ ਦੇ ਮੁਖ ਪ੍ਰਬੰਧਕ) ਦੀ ਕੰਪਨੀ, ਰਾਸਲਖੇਮਾਂ ਵਿਖੇ ਕਰਵਾਇਆ ਗਿਆ ਬਹੁਤ ਸਾਰੇ ਕੀਰਤਨੀਆਂ ਅਤੇ ਬੁਲਾਰਿਆਂ ਨੇ ਕੀਰਤਨ ਅਤੇ ਵਿਚਾਰ ਕੀਤੇ ਭਾਈ ਕਮਲਰਾਜ ਸਿੰਘ, ਸੱਤਪਾਲ, ਧਰਮਪਾਲ, ਵਿਨੋਦ ਕੁਮਾਰ, ਬਾਬਾ ਸੁਰਜੀਤ, ਭਾਗ ਰਾਮ ਗੋਰਾ, ਪਰਮਜੀਤ, ਜਸਵਿੰਦਰ ਜੱਸਲ, ਸੁਰਿੰਦਰ ਸਿੰਘ ਅਤੇ ਨਿਰਮਲ ਦਾਸ ਨੇ ਕੀਰਤਨ ਸੇਵਾ ਨਿਭਾਈ  । ਬਖਸ਼ੀ ਰਾਮ ਜੀ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਅਸ਼ੋਕ ਕੁਮਾਰ ਨੇ ਸੰਗਤਾਂ ਨੂੰ ਸੋਸਾਇਟੀ ਦੀਆਂ ਸਮਾਜ ਭਲਾਈ ਗਤੀਵਿਧੀਆਂ ਬਾਰੇ ਦੱਸਿਆ ਆਪਣੇ ਸੰਬੋਧਨ ਵਿੱਚ ਰੂਪ ਲਾਲ ਸਿੱਧੂ ਨੇ ਬਖਸ਼ੀ ਰਾਮ ਜੀ ਅਤੇ ਸਾਰੀ ਸੰਗਤ ਦਾ ਸਮਾਗਮ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਤੇ ਜ਼ੋਰ ਦਿੱਤਾ ਲੈਂਬਰ ਦਾਸ ਅਤੇ ਬਲਵਿੰਦਰ ਸਿੰਘ ਨੇ ਮੰਚ ਸਕੱਤਰ ਦੀ ਸੇਵਾ ਨਿਭਾਈ ਸੋਸਾਇਟੀ ਦੇ ਪਰਧਾਨ ਨੇ ਕਿਹਾ ਕਿ ਇਹ ਸਮਾਗਮ ਬਹੁਤ ਸਫਲ ਰਿਹਾ ਬਖਸ਼ੀ ਰਾਮ, ਲੈਂਬਰ ਦਾਸ ਅਤੇ ਹੋਰ ਸੇਵਾਦਾਰਾਂ ਨੂੰ ਸਿਰਪਾਉ ਨਾਲ ਨਿਵਾਜ਼ਿਆ ਗਿਆ ਗੁਰੂ ਦਾ ਲੰਗਰ ਅਤੁੱਟ ਵਰਤਿਆ